24/12/2019
ਬੱਚਿਆਂ ਵਾਲਿਓ ਭੁੱਲ ਨਾ ਜਾਏਓ
ਬੱਚਿਆਂ ਦੀ ਕੁਰਬਾਨੀ ਨੂੰ.....
ਦਸਮ ਪਿਤਾ ਜੀ ਦੀ ਅਪਾਰ ਬਖਸ਼ਿਸ਼ ਸਦਕਾ
ਦਸਤਾਰ ਸਿਖਲਾਈ ਕੈਂਪ ਦੀ ਤਿਆਰਿਆਂ ਮੁਕੰਮਲ ਹੋ ਗਈਆ ਨੇ
ਸ਼੍ਰੀ ਫਤਿਹਗੜ ਸਾਹਿਬ 26-27-28 ਦਸੰਬਰ 2019
ਦਸਤਾਰਾ ਦੀ ਦੁਨੀਆ ਪ੍ਰਸਿਧ ਪੰਜਾਬ ਤੇ ਹਰਿਆਣੇ ਦੇ ਦਸਤਾਰ ਕੋਚ ਇਕੋ ਮੰਚ ਤੇ ਇੱਕਠੇ ਹੋਣਗੇ....
ਸ਼ੇਅਰ ਜਰੂਰ ਕਰਿਓ
ਆਓ ਰਲ ਕੇ symbol of sardari (Turban) ਨੂੰ ਪਰਮੋਟ ਕਰੀਏ..
Fatehgarh sab dastar academy
Sanjhival
Dastaar Events Mission - INDIA