Shri Guru Nanak Cater's & Tent House Diwana +917273081000

Shri Guru Nanak Cater's & Tent House  Diwana +917273081000 Shri Guru Nanak Carter's & Tent house Ahlupur (Pb)
(Wedding,Birthday Party & Other Programs Planners)

Wish Happy Gurpurab to one and all. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਪੋ।ਸੰਸਾਰ ਵਿੱਚ ਜਦੋਂ ਵੀ ਪਾਪ ਅ...
26/11/2023

Wish Happy Gurpurab to one and all.
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।
ਕਿਰਤ ਕਰੋ, ਨਾਮ ਜਪੋ ਤੇ ਵੰਡ ਛਪੋ।

ਸੰਸਾਰ ਵਿੱਚ ਜਦੋਂ ਵੀ ਪਾਪ ਅਤੇ ਬੇਇਨਸਾਫ਼ੀ ਵਧੀ ਹੈ ਤਾਂ ਅਜਿਹੇ ਸੰਤ-ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਲੋਕਾਂ ਨੂੰ ਸਹੀ-ਗ਼ਲਤ ਦਾ ਫ਼ਰਕ ਸਮਝਾ ਕੇ ਸਹੀ ਰਸਤੇ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ। ਅਜਿਹੇ ਹੀ ਇੱਕ ਸੰਤ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸਨ। ਉਸ ਨੇ ਕੁਰਾਹੇ ਪਏ ਲੋਕਾਂ ਨੂੰ ਸਹੀ ਮਾਰਗ ਸੁਝਾਇਆ ਅਤੇ ਗਿਆਨ ਦਾ ਪ੍ਰਕਾਸ਼ ਫੈਲਾਇਆ, ਇਸ ਲਈ ਉਨ੍ਹਾਂ ਦਾ ਜਨਮ ਦਿਨ ਪ੍ਰਕਾਸ਼ ਉਤਸਵ ਜਾਂ ਗੁਰੂ ਪਰਵ ਜਾਂ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ, ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ, ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ । ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਫੈਲੀਆਂ ਹੋਈਆਂ ਹਨ ਅਤੇ ਲੋਕਾਂ ਵਿੱਚ ਪਿਆਰ ਘੱਟ ਰਿਹਾ ਹੈ ਤਾਂ ਗੁਰੂ ਜੀ ਨੇ ਇੱਕ ਰੱਬ ਦੀ ਗੱਲ ਕੀਤੀ। ਲੋਕਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਦੀ ਸੱਚੀ ਸੇਵਾ ਉਸ ਦੇ ਸੇਵਕਾਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੇ ਦੁੱਖ ਵਿੱਚ ਸਹਾਇਤਾ ਕਰਨ ਵਿੱਚ ਹੈ। ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਸਮਝਾਇਆ ਕਿ ਪ੍ਰਮਾਤਮਾ ਸਾਰਿਆਂ ਨੂੰ ਬਰਾਬਰ ਪਿਆਰ ਕਰਦਾ ਹੈ, ਇਸ ਲਈ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਸਗੋਂ ਸਾਰੇ ਬਰਾਬਰ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਨ ਲਈ, ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।

10/11/2023

🙏🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏
ਬਹੁਤ ਸੋਹਣੀ ਵੀਡੀਓ , ਬਹੁਤ ਸੋਹਣੀ ਸਿਖਿਆ ਆਉਣ ਵਾਲੀਆਂ ਪੀੜ੍ਹੀਆਂ ਲਈ।

ਤੇਰੀ ਜ਼ੁਬਾਂ ਸ਼ਹਿਦ ਜਿਹੀ ਹੋ ਜਾੳ ।
ਬੋਲ ਕੇ ਵੇਖ ਪੰਜਾਬੀ ਨੂੰ ।।
Plz. Watch, Like & Share.....

Shri Guru Nanak Cater's & Tent House Ahlupur Sardulgarh +919877760110

09/05/2023

ਕੁੱਝ ਸਮਾਂ ਕੱਢ ਕੇ ਜ਼ਰੂਰ ਸੁਣੋ ਜੀ🙏🙏🙏
Take some time and listen
थोडा समय निकाल कर जरूर सुनिये
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਥ ਮਿਹਰ ਦਾ ਰੱਖੋ ਜੀ 🙏🙏🙏

ਆਪਨੇ ਜੀਵਨ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀਆਂ ਕੁਝ ਜੁਗਤੀਆਂ

13/10/2022

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏
🙏Amritvela Simran Sadhna || Dhan Dhan Ramdas Gur part 2 || Bhai Amandeep Singh ji || Bibi Kaulan Wale || 13/10/2022

Shri Guru Nanak Cater's & Tent House Diwana
Plz. Like, Watch & Share......

https://youtu.be/2aR49iLml_8

13/10/2022

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 🙏 🙏

ਪ੍ਰਕਾਸ਼ ਪੂਰਬ || ਸ਼੍ਰੀ ਗੁਰੂ ਰਾਮਦਾਸ ਜੀ || ਅਮਿ੍ਤਵੇਲਾ ਸਮਾਗਮ || ਭਾਈ ਅਮਨਦੀਪ ਸਿੰਘ ਜੀ || ਬੀਬੀ ਕੌਲਾਂ ਵਾਲੇ || 11/10/2022 || ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ 🙏 🙏🙏🙏

ਸ਼੍ਰੀ ਗੁਰੂ ਨਾਨਕ ਕੈਟਰਜ਼ ਐਂਡ ਟੈਂਟ ਹਾਊਸ+917273081000

https://youtu.be/F52NN9s1dqo

Send a message to learn more

11/10/2022

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਗੁਰ || ਲੁਧਿਆਣਾ ਸਮਾਗਮ || ਭਾਈ ਅਮਨਦੀਪ ਸਿੰਘ ਜੀ || ਬੀਬੀ ਕੌਲਾਂ ਵਾਲੇ 10/10/2022 ||
Shri Guru Nanak Cater's & Tent House Diwana +917273081000
Plz. Watch, Follow & Share🙏🙏🙏

https://youtu.be/KRAVhpjcSXw

10/10/2022

ਧੰਨ ਗੁਰੂ ਸੀ਼੍ ਰਾਮਦਾਸ ਜੀ 🙏🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏
Special Live|| ਗੁਰ ਤਾਰਿ ਤਾਰਣਹਾਰਿਆ || ਭਾਈ ਅਮਨਦੀਪ ਸਿੰਘ ਜੀ || ਬੀਬੀ ਕੌਲਾਂ ਵਾਲੇ || ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ || 09/10/2022
Shri Guru Nanak Cater's & Tent House Diwana +917273081000

https://youtu.be/Bx4YgMuxxho

Send a message to learn more

09/10/2022

ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏
ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ 🙏🙏
Special Live || Jeo Jeo Nama || Har Gun Uchre || Bhai Amandeep Singh ji || Bibi Koulan Wale 08/10/2022
Shri Guru Nanak Cater's & Tent House Diwana +917273081000

https://youtu.be/IYYyoio8tto

07/10/2022

Special Live || Hamra Mann Mohiyo || Bhai Amandeep Singh ji || Bibi Kaulan Wale || BABA DEEP SINGH JI CHARITABLE TRUST AMRITSAR || 07/10/2022 || Shri Guru Nanak Cater's & Tent House Diwana +917273081000

https://youtu.be/hxC7kG-wAh4

Address

Ahlupur Near Bus Stand
Sardulgarh
151507

Telephone

+919877760110

Website

Alerts

Be the first to know and let us send you an email when Shri Guru Nanak Cater's & Tent House Diwana +917273081000 posts news and promotions. Your email address will not be used for any other purpose, and you can unsubscribe at any time.

Contact The Business

Send a message to Shri Guru Nanak Cater's & Tent House Diwana +917273081000:

Share

Category