PB 13 ale

PB 13 ale Hello……….This page is for information and entertainment

21/02/2024

ਜੇ ਇਹ ਸਭ ਕਿਸਾਨ ਕਰਦੇ ਤਾਂ ਕਿਸਾਨ ਅੰਤਬਾਦੀ ਲਗਣੇ ਸੀ

21/02/2024

ਸੰਬੂ ਬਾਡਰ ਤੇ ਚਲੇ ਫਿਰ ਤੋ ਅੱਥਰੂ ਗੈਸ਼ ਦੇ ਗੋਲੇ

26/07/2023

ਇਹ ਕੀ ਚੱਕਰ ਪੇਗਿਆ ਪਤਾ ਕਿਸੇ ਨੂੰ

20/07/2023

ਮਾਪਿਆ ਨੂੰ ਬਹੁਤ ਔਖਾ ਹੋ ਜਾਂਦਾ ਨਾ ਕਰਿਆ ਕਰੋ ਏਵੇ
ਇਸ ਦੀ ਵੀ ਸੇਵਾ ਕਰਨੀ ਬਨਦੀ ਸੀ ਬੱਡੇ ਮਿਰਜੇ ਦੀ..
ਸਰਕਾਰ ਨੂੰ ਕਨੂੰਨ ਵਿਚ ਸੋਦ ਕਰਕੇ ਮਾ ਬਾਪ ਦੀ ਸਿਹਮਤੀ ਜਰੂਰੀ ਕਰਨੀ ਚਾਹੀਦੀਆ. ਇ ਸ ਕਰਕੇ ਹੀ ਮਾਪੇ ਕੁੜੀਆ ਜਮਨ ਤੋ ਡਰਦੇ ਨੇ

19/07/2023

ਲੜਾਈ ਝਾਗੜਾ ਨਾ ਕਰੋ ਬਾਈ ਰਲ ਮਿਲ ਕੇ ਮਸਲਾ ਹਲ ਕਰ ਲਵੋ ਔਖਾ ਸਮਾ ਲੰਗ ਜਾਣਾ ਫਿਰ ਆਪਸ ਵਿਚ ਹੀ ਬਰਤਨਾ

19/07/2023

ਸਰਕਾਰ ਪੂਰੀ ਤਰਾਂ ਫੇਲ ਸਾਬਤ ਹੋ ਰਹੀਆ ਅਚਾਨਕ ਆਈ ਕੁਦਰਤੀ ਆਫਤ ਲਈ ਸਾਮਨਾ ਕਰਨਾ ਔਖਾ ਪਰ ਇਸ ਨੂੰ ਤੇ 10-15 ਦਿਨ ਹੋ ਗਏ
ਪੰਜਾਬ ਦੇ ਲੋਕ ਖੂਦ ਜਿਨਾ ਹੋ ਸਕਦਾ ਕਰ ਰਹੇ ਨੇ ਸਰਕਾਰ ਵਲੋ ਬਹੁਤ ਘਟ ਮਦਦ ਮਿਲ ਰਹੀ ਹੈ
ਕਾਪੀ ਭਾਨਾ ਸਿਧੂ

10/06/2023

5 ਉਂਗਲਾ ਇਕੋ ਸਾਰ ਨੀ ਹੁੰਦੀਆ ਏ ਵੀ ਮਿਹਨਤ ਕਰਦੇ ਨੇ ਕਿਸੇ ਦਾ ਖੋਕੇ ਨੀ ਖਾਂਦੇ ਜੇ ਪੰਜਾਬੀ ਕੰਮ ਕਰਨ ਲਗ ਜਾਣ ਫਿਰ ਇਹਨਾ ਦੀ ਕੀ ਲੋੜ ਹੈ ਕੰਮ ਕਿਸੇ ਨੇ ਕਰਨਾ ਨੀ ਅਕੇ ਬਿਹਾਰੀ ਭਜਾੳ

09/06/2023

ਗੱਲ ਤਾਂ ਸਹੀ ਹੈ ਬਾਈ ਦੀ ਆਪਾ ਸਾਰੇ ਏਵੇ ਹੀ ਕਰਦੇ ਹਾ
ਪੰਜਾਬ ਚ ਬਹੁਤ ਬਿਸੇ ਨੇ ਇੱਕਲੇ ਇੱਕਲੇ ਤੇ ਸੋਚ ਬਿਚਾਰ ਕਰਨੀ ਪਵੇਗੀ

08/06/2023

ਫਰੀ ਆਲਾ ਸਿਸਟਮ ਪੜਬਾਊ ਕਿਸੇ ਨਾ ਕਿਸੇ ਦਾ ਸਿਰ 😂😂
ਹਾਸੀ ਵੀ ਅਉਦੀਆ ਪਰ ਮੂਦਾ ਗੰਬੀਰ ਹੈ

Address

Balian
Sangrur
148001

Telephone

+919877777370

Website

Alerts

Be the first to know and let us send you an email when PB 13 ale posts news and promotions. Your email address will not be used for any other purpose, and you can unsubscribe at any time.

Contact The Business

Send a message to PB 13 ale:

Share