The Samrala Hockey Club

The Samrala Hockey Club The Samrala Hockey Club is always for SAVE TREE , SAVE WATER and SAVE ENVIRONMENT. This club plantation 150000 Trees 5200 nests foraround SAMRALA AREA.And

ਰੱਬਾ ਤੂੰ ਸਦਾ ਮੇਹਰ ਹੀ ਕਰੀ..
ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ...
ਸੁਖੀ ਵਸਣ ਸਾਰੇ,
ਕਿਸੇ ਪਾਸੇ ਵੀ ਹਨੇਰ ਨਾ ਕਰੀ...

ਰਾਹ ਦਸੇਰਾ ਬਣਦੀਆਂ, ਚਾਨਣ ਮੁਨਾਰਾ ਬਣਦੀਆਂ, ਸੰਘਰਸ਼ ਕਰਦੀਆਂ, ਹੱਕਾਂ ਲਈ ਜਾਗਰੂਕਤਾ ਰੱਖਦੀਆਂ, ਰੱਜ ਕੇ ਜਿਉਂਦੀਆਂ, ਰਿਸ਼ਤੇ ਨਾਤੇ ਸਿਰਜਦੀਆਂ ਮਹ...
08/03/2026

ਰਾਹ ਦਸੇਰਾ ਬਣਦੀਆਂ, ਚਾਨਣ ਮੁਨਾਰਾ ਬਣਦੀਆਂ, ਸੰਘਰਸ਼ ਕਰਦੀਆਂ, ਹੱਕਾਂ ਲਈ ਜਾਗਰੂਕਤਾ ਰੱਖਦੀਆਂ, ਰੱਜ ਕੇ ਜਿਉਂਦੀਆਂ, ਰਿਸ਼ਤੇ ਨਾਤੇ ਸਿਰਜਦੀਆਂ ਮਹਾਨ ਔਰਤਾਂ ਨੂੰ ਮਹਿਲਾ ਦਿਵਸ ਮੁਬਾਰਕ
HAPPY WOMEN'S DAY

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ,                                                                                           ...
17/02/2026

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ,
#ਛਾਂਵਾਂ ਦੇ ਨਾਲ ਨਾਲ #ਫਲਾਂ ਦੀ #ਮਿਠਾਸ ਵੀ ਵੰਡੀਏ, #ਧਰਤੀ ਦੀ ਹਿੱਕ ਤੇ #ਪਿਆਰਾਂ ਦੀ ਮਹਿਕ ਛੱਡੀਏ…
ਸਮਰਾਲਾ ਹਾਕੀ ਕਲੱਬ ਵੱਲੋਂ ਸ਼ੁਰੂ ਹੋਈ ਲਹਿਰ ਘਰ ਘਰ ਫਲਾਂ ਵਾਲੇ ਬੂਟਿਆ ਦੀ ਲਹਿਰ ਨੂੰ ਪਿੰਡ ਪਿੰਡ ਅਤੇ ਸ਼ਹਿਰ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ ਆਓ ਇਸ #ਫੱਗਣ ਵਿੱਚ ਇਸ ਵਰ੍ਹੇ ਵਿੱਚ ਫ਼ਲਦਾਰ ਰੁੱਖਾਂ ਨਾਲ ਸਾਂਝ ਪਾਈਏ ਘਰ ਘਰ ਫ਼ਲਦਾਰ ਬੂਟੇ ਲਗਾਈਏ ਆਪਣੇ ਹੱਥੀਂ ਤਿਆਰ ਕੀਤੇ ਤਾਜ਼ੇ ਫਲ ਖਾਈਏ, ਆਪਣੀ ਧਰਤੀ ਤੇ ਲਗਾਓ ਅੰਬ, ਅਮਰੂਦ,ਲੀਚੀ, ਚੀਕੂ,ਕਿਨੂੰ, ਸੰਗਤਰਾ, ਮੌਸਮੀ, ਬੱਗੂਗੋਸ਼ਾ, ਨਾਸ਼ਪਾਤੀ, ਆੜੂ, ਆਲੂਬੁਖਾਰਾ, ਅੰਗੂਰ,ਪਪੀਤਾ,
ਆਓ ਸਮਰਾਲਾ ਹਾਕੀ ਕਲੱਬ ਦੀ ਮੁਹਿੰਮ ਨਾਲ ਜੁੜੀਏ..ਹਰ ਘਰ ਵਿੱਚ
ਫ਼ਲਦਾਰ ਬੂਟੇ ਲਾਈਏ..
ਸਾਵੀ ਧਰਤਿ ਨੂੰ
ਸੋਹਣੀ ਤੇ
ਹਰਿਆਵਲੀ ਬਣਾਈਏ..

ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ
01/02/2026

ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ

ਆਪਣੇ ਹੱਥੀਂ ਤਿਆਰ ਕਰੇ,                                                                                ਤਾਜ਼ੇ ਫਲ ਖਾਓਫਲਦਾਰ ਬੂਟ...
29/01/2026

ਆਪਣੇ ਹੱਥੀਂ ਤਿਆਰ ਕਰੇ, ਤਾਜ਼ੇ ਫਲ ਖਾਓ
ਫਲਦਾਰ ਬੂਟੇ ਲਗਾਉਣ ਦਾ ਢੁੱਕਮਾ ਸਮਾਂ,
ਸਮਰਾਲਾ ਹਾਕੀ ਕਲੱਬ ਵੱਲੋਂ ਸ਼ੁਰੂ ਹੋਈ ਲਹਿਰ ਘਰ ਘਰ ਫਲਾਂ ਵਾਲੇ ਬੂਟਿਆ ਨੂੰ ਪਿੰਡ ਪਿੰਡ ਅਤੇ ਸ਼ਹਿਰ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ ਆਓ ਇਸ ਨਵੇਂ ਵਰ੍ਹੇ ਵਿੱਚ ਫ਼ਲਦਾਰ ਰੁੱਖਾਂ ਨਾਲ ਸਾਂਝ ਪਾਈਏ ਘਰ ਘਰ ਫ਼ਲਦਾਰ ਬੂਟੇ ਲਗਾਈਏ ਆਪਣੇ ਹੱਥੀਂ ਤਿਆਰ ਕੀਤੇ ਤਾਜ਼ੇ ਫਲ ਖਾਈਏ, ਆਪਣੀ ਧਰਤੀ ਤੇ ਲਗਾਓ ਅੰਬ, ਅਮਰੂਦ,ਲੀਚੀ, ਚੀਕੂ,ਕਿਨੂੰ, ਸੰਗਤਰਾ, ਮੌਸਮੀ, ਬੱਗੂਗੋਸ਼ਾ, ਨਾਸ਼ਪਾਤੀ, ਆੜੂ, ਆਲੂਬੁਖਾਰਾ, ਅੰਗੂਰ,ਪਪੀਤਾ,
ਆਓ ਸਮਰਾਲਾ ਹਾਕੀ ਕਲੱਬ ਦੀ ਮੁਹਿੰਮ ਨਾਲ ਜੁੜੀਏ..ਹਰ ਘਰ ਵਿੱਚ
ਫ਼ਲਦਾਰ ਬੂਟੇ ਲਾਈਏ..
ਸਾਵੀ ਧਰਤਿ ਨੂੰ
ਸੋਹਣੀ ਤੇ
ਹਰਿਆਵਲੀ ਬਣਾਈਏ..

ਕਲਿੰਗਾ ਲਾਂਸਰਜ਼ ਬਣਿਆ ਹਾਕੀ ਇੰਡੀਆ ਲੀਗ2026 ਦਾ ਚੈਂਪੀਅਨ …ਫ਼ਾਈਨਲ ਵਿੱਚ ਰਾਂਚੀ ਰਾਇਲਜ਼ ਨੂੰ 3-2 ਨਾਲ ਹਰਾਇਆ..
26/01/2026

ਕਲਿੰਗਾ ਲਾਂਸਰਜ਼ ਬਣਿਆ ਹਾਕੀ ਇੰਡੀਆ ਲੀਗ2026 ਦਾ ਚੈਂਪੀਅਨ …

ਫ਼ਾਈਨਲ ਵਿੱਚ ਰਾਂਚੀ ਰਾਇਲਜ਼ ਨੂੰ 3-2 ਨਾਲ ਹਰਾਇਆ..

Heartfelt congratulations to Savita on being conferred the Padma Shri 🇮🇳A true guardian of the goal and an inspiration t...
26/01/2026

Heartfelt congratulations to Savita on being conferred the Padma Shri 🇮🇳

A true guardian of the goal and an inspiration to generations, her journey reflects grit, leadership, and excellence, both on and off the pitch.

The Hero Hockey India League salutes a legend of the game. 🏑👏

📺 Hero Hockey India League LIVE on Sony Ten 1 | Sony Ten 3 Hindi | Doordarshan Sports | Waves | YouTube

𝐓𝐇𝐄 𝐀𝐑𝐂𝐇𝐈𝐓𝐄𝐂𝐓 𝐎𝐅 𝐂𝐇𝐀𝐌𝐏𝐈𝐎𝐍𝐒 🇮🇳A lifetime of selfless dedication, countless sacrifices, and an unshakeable belief in women...
26/01/2026

𝐓𝐇𝐄 𝐀𝐑𝐂𝐇𝐈𝐓𝐄𝐂𝐓 𝐎𝐅 𝐂𝐇𝐀𝐌𝐏𝐈𝐎𝐍𝐒 🇮🇳

A lifetime of selfless dedication, countless sacrifices, and an unshakeable belief in women’s hockey. Congratulations to Baldev Singh on being conferred the Padma Shri Award — a truly deserved honour for a man who changed the game forever. 🏑✨

ਪ੍ਰਿੰਸੀਪਲ ਅਮਰੀਕ ਸਿੰਘ ਨਮਿਤ ਭੋਗ ਕੱਲ,                                                                        ਸਾਡੇ ਸਤਿਕਾਰਯੋਗ...
17/01/2026

ਪ੍ਰਿੰਸੀਪਲ ਅਮਰੀਕ ਸਿੰਘ ਨਮਿਤ ਭੋਗ ਕੱਲ, ਸਾਡੇ ਸਤਿਕਾਰਯੋਗ ਹਾਕੀ ਖਿਡਾਰੀ ਪ੍ਰਿੰਸੀਪਲ ਅਮਰੀਕ ਸਿੰਘ ਜੋ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਨਿਵਾਜੇ ਸਨ ਉਹਨਾਂ ਦੇ ਨਮਿਤ #ਭੋਗ ਅਤੇ ਅੰਤਿਮ #ਅਰਦਾਸ ਕੱਲ 18 -01-2026 ਦਿਨ #ਐਤਵਾਰ 12:30ਵਜੇ ਤੋਂ 1:30ਵਜੇ ਤੱਕ #ਗੁਰਦੁਆਰਾ #ਸ਼ਾਸ਼ਤਰ #ਭੇਟ #ਪਾਤਸ਼ਾਹੀ #ਦਸਵੀ #ਪਿੰਡ #ਘੁਲਾਲ ਵਿਖੇ ਪਾਏ ਜਾਣਗੇ,

ਐਡਵੋਕੇਟ ਸ਼੍ਰੀ ਕ੍ਰਿਸ਼ਨ ਚੰਦ ਕਪੂਰ ਜੀ ਨਮਿਤ ਭੋਗ ਕੱਲ,                                                                        ਸਾਡ...
11/01/2026

ਐਡਵੋਕੇਟ ਸ਼੍ਰੀ ਕ੍ਰਿਸ਼ਨ ਚੰਦ ਕਪੂਰ ਜੀ ਨਮਿਤ ਭੋਗ ਕੱਲ, ਸਾਡੇ ਕਲੱਬ ਦੇ ਬਹੁਤ ਹੀ ਸੁਹਿਰਦ ਮੈਂਬਰ ਐਡਵੋਕੇਟ ਸੰਜੀਵ ਕਪੂਰ ਦੇ ਸਤਿਕਾਰਯੋਗ ਪਿਤਾ ਜੀ ਸ਼੍ਰੀ ਕ੍ਰਿਸ਼ਨ ਚੰਦ ਕਪੂਰ ਜੋ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ ਸਨ, ਉਹਨਾਂ ਦੇ ਨਮਿਤ ਸ਼੍ਰੀ ਗਰੁੜ ਪੁਰਾਨ ਭੋਗ ਕੱਲ 12 -01-2026 ਦਿਨ #ਸੋਮਵਾਰ 1ਵਜੇ ਤੋਂ 2ਵਜੇ ਤੱਕ #ਸ਼ਾਹੀ #ਪੈਲਸ ਖੰਨਾ ਰੋਡ #ਸਮਰਾਲਾ ਵਿਖੇ ਪਾਏ ਜਾਣਗੇ,

Happy Birthday to the Sarpanch of Indian Hockey Harmanpreet Singh! 🇮🇳🏑
06/01/2026

Happy Birthday to the Sarpanch of Indian Hockey Harmanpreet Singh! 🇮🇳🏑

Address

Cafe49 Global Tower Khanna Road Samrala
Samrala
141114

Opening Hours

Monday 5am - 9pm
Tuesday 5am - 9pm
Wednesday 5am - 9pm
Thursday 5am - 9pm
Friday 5am - 9pm
Saturday 5am - 9pm

Telephone

+919569766676

Website

Alerts

Be the first to know and let us send you an email when The Samrala Hockey Club posts news and promotions. Your email address will not be used for any other purpose, and you can unsubscribe at any time.

Share

Category