Shukla Light House - Samrala

Shukla Light House - Samrala Contact information, map and directions, contact form, opening hours, services, ratings, photos, videos and announcements from Shukla Light House - Samrala, Event Planner, Near Telephone Exchange, Puda Market, Samrala.

K.D GENRATOR'S SAMRALACONTACT:-9464303327   #ਜਰਨੇਟਰ        #ਸਮਰਾਲਾ
06/12/2025

K.D GENRATOR'S SAMRALA
CONTACT:-9464303327
#ਜਰਨੇਟਰ #ਸਮਰਾਲਾ

ਸਾਹਿਬਜ਼ਾਦਿਆਂ ਕਿਹਾ ਓਏ ਸੁਣ ਸੂਬੇ,ਅਣਖ਼ਾਂ ਤੱਕੜੀ ਤੇ ਕਦ ਤੁਲਦੀਆਂ ਨੇ।ਤੂੰ ਨਈੰ ਜਾਣਦਾ ਧਰਮ ਦੇ ਆਸ਼ਕਾਂ ਦੇ,ਪੈਰਾਂ ਹੇਠ ਹਕੂਮਤਾਂ ਰੁਲਦੀਆਂ ਨੇ। ...
25/12/2022

ਸਾਹਿਬਜ਼ਾਦਿਆਂ ਕਿਹਾ ਓਏ ਸੁਣ ਸੂਬੇ,
ਅਣਖ਼ਾਂ ਤੱਕੜੀ ਤੇ ਕਦ ਤੁਲਦੀਆਂ ਨੇ।
ਤੂੰ ਨਈੰ ਜਾਣਦਾ ਧਰਮ ਦੇ ਆਸ਼ਕਾਂ ਦੇ,
ਪੈਰਾਂ ਹੇਠ ਹਕੂਮਤਾਂ ਰੁਲਦੀਆਂ ਨੇ।

ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ🙏

ਸਾਡੇ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾ...
04/11/2021

ਸਾਡੇ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਖੁਸ਼ੀਆਂ ਤੇ ਖੇੜੇ ਨਾਲ ਰੌਸ਼ਨ ਕਰਨ।
My best wishes to you & your families on the auspicious occasion of Deepawali. May this day bring happiness, glory and prosperity to our state and nation.

ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪ ਜੀ ਨੂੰ ਪਵਿੱਤਰ ਤਿਉਹਾਰ ਵਿਜੈਦਸ਼ਮੀ (ਦੁਸ਼ਿਹਰੇ) ਦੀਆਂ ਬਹੁਤ ਬਹੁਤ ਮੁਬਾਰਕਾਂ ।
15/10/2021

ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪ ਜੀ ਨੂੰ ਪਵਿੱਤਰ ਤਿਉਹਾਰ ਵਿਜੈਦਸ਼ਮੀ (ਦੁਸ਼ਿਹਰੇ) ਦੀਆਂ ਬਹੁਤ ਬਹੁਤ ਮੁਬਾਰਕਾਂ ।

ਅਕਾਲ ਪੁਰਖ ਦੇ ਹਰ ਭਾਣੇ ਨੂੰ ‘ਤੇਰਾ ਕੀਆ ਮੀਠਾ ਲਾਗੈ” ਕਹਿ ਕੇ ਮੰਨਣ ਵਾਲੇ, ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਣ ਵਾਲੇ, ਸ਼ਾਂਤੀ ਦ...
14/06/2021

ਅਕਾਲ ਪੁਰਖ ਦੇ ਹਰ ਭਾਣੇ ਨੂੰ ‘ਤੇਰਾ ਕੀਆ ਮੀਠਾ ਲਾਗੈ” ਕਹਿ ਕੇ ਮੰਨਣ ਵਾਲੇ, ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਣ ਵਾਲੇ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਆਪ ਜੀ ਦੀ ਲਾਸਾਨੀ ਸ਼ਹਾਦਤ ਤੇ ਬਾਣੀ ਸਮੁੱਚੀ ਲੋਕਾਈ ਨੂੰ ਹੱਕ-ਸੱਚ ਦਾ ਮਾਰਗ ਦਿਖਾਉਂਦੀ ਰਹੇਗੀ।

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ।ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤ ਨੂੰ ਕੋਟਨ ਕੋਟ ਵਧਾਈਆਂ।
01/05/2021

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ।
ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤ ਨੂੰ ਕੋਟਨ ਕੋਟ ਵਧਾਈਆਂ।

ਦੇਸ਼ ਦੇ ਸੰਵਿਧਾਨ ਦੀ ਰਚਨਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ।
14/04/2021

ਦੇਸ਼ ਦੇ ਸੰਵਿਧਾਨ ਦੀ ਰਚਨਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ।

Happy Holi
29/03/2021

Happy Holi

🙏ਪ੍ਣਾਮ ਸ਼ਹੀਦਾਂ ਨੂੰ 🙏
23/03/2021

🙏ਪ੍ਣਾਮ ਸ਼ਹੀਦਾਂ ਨੂੰ 🙏

ਮਹਾਂ-ਸਿਵਰਾਤਰੀ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ਜੀ।
11/03/2021

ਮਹਾਂ-ਸਿਵਰਾਤਰੀ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ਜੀ।

ਹਰਿ ਕੇ ਨਾਮੁ ਬਿਨੁ ਝੂਠੇ ਸਗਲ ਪਾਸਾਰੇ।। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸ...
27/02/2021

ਹਰਿ ਕੇ ਨਾਮੁ ਬਿਨੁ ਝੂਠੇ ਸਗਲ ਪਾਸਾਰੇ।।

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਤਿਗੁਰ ਆਪ ਸਭ ਤੇ ਕਿਰਪਾ ਕਰਨ ਜੀ !
🙏🙏❤️❤️❤️❤️❤️❤️🌹🌹🌹🌹🌹🌹🌹

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਹੱਕ-ਸੱਚ ਲਈ ਲੜਨ ਵਾਲੇ, ਕੌਮ ਉੱਪਰੋਂ ਆਪਣਾ ਸਰਬੰਸ ...
20/01/2021

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਹੱਕ-ਸੱਚ ਲਈ ਲੜਨ ਵਾਲੇ, ਕੌਮ ਉੱਪਰੋਂ ਆਪਣਾ ਸਰਬੰਸ ਵਾਰਨ ਵਾਲੇ ਸਰਬੰਸਦਾਨੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ।

Address

Near Telephone Exchange, Puda Market
Samrala
141114

Telephone

+919814833327

Website

Alerts

Be the first to know and let us send you an email when Shukla Light House - Samrala posts news and promotions. Your email address will not be used for any other purpose, and you can unsubscribe at any time.

Share

Category