
06/05/2025
ਹੱਥਾ ਵਿੱਚ ਵੇਖੂ ਤੇਰੇ,, ਜਦ ਲਾਲ ਚੂੜਾ ਪਾਵੇਂਗੀ,, ਆਕੇ ਮੇਰੀ ਜ਼ਿੰਦਗੀ ਚ ਚਾਰ ਚੰਦ ਲਾਵੇਗੀ,, ਕਰ ਤੇਰੇ ਨਾ ਮੈਂ ਜਿੰਦ ਤੇਰੇ ਉੱਤੋਂ ਵਾਰਨੀ , ਬਣ ਕੇ ਤੂੰ ਰਹੀ ਮੇਰੀ,, ਬਸ ਸਰਦਾਰਨੀ,, ਮੇਰੇ ਤੋ ਤੂੰ ਕੋਈ ਗੱਲ ਨੀ ਛਾਪਾਉਣੀ,,ਤੇਰੇ ਨਾਲ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਆ,,
#