28/08/2026
🌸 ਰੱਖੜੀ ਦੀਆਂ ਲੱਖ-ਲੱਖ ਵਧਾਈਆਂ! 🌸
🎀 Happy Raksha Bandhan 🎀
ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਾਂਝ ਦੇ ਇਸ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਰੱਖੜੀ ਦੇ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਸ਼ੁਭਕਾਮਨਾਵਾਂ। ❤️
ਰੱਬ ਕਰੇ ਇਹ ਖੂਬਸੂਰਤ ਰਿਸ਼ਤਾ ਹਮੇਸ਼ਾ ਪਿਆਰ, ਖੁਸ਼ੀਆਂ ਅਤੇ ਅਸੀਸਾਂ ਨਾਲ ਭਰਿਆ ਰਹੇ। ✨
💐 Preet Resorts, Naya Nangal ਵੱਲੋਂ ਤੁਹਾਨੂੰ Happy Raksha Bandhan! 💐