Arryman Roadshow Dj

Arryman Roadshow Dj Contact information, map and directions, contact form, opening hours, services, ratings, photos, videos and announcements from Arryman Roadshow Dj, Nawanshahr Doaba.

Real india
15/08/2016

Real india

01/01/2016
21/12/2015

ਪੜ ਕੇ ਅੱਖਾਂ ਤਾਂ ਜ਼ਰੂਰ ਨਮ ਹੋਣਗੀਆਂ

ਕੱਲ੍ਹ ਤੋਂ ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਮਨਾਓ I

ਸ਼ਹੀਦੀ ਹਫਤਾ
6 ਪੋਹ /20 ਦਿਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ
6 ਪੋਹ /20 ਦਿਸੰਬਰ : ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ

7 ਪੋਹ/21 ਦਿਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮੀ ਚਮਕੌਰ ਸਾਹਿਬ ਪਹੁੰਚੇ
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ

8 ਪੋਹ/ 22 ਦਿਸੰਬਰ : ਚਮਕੋਰ ਦੀ ਜੰਗ ਸ਼ੁਰੂ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ (ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ (ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ

8 ਪੋਹ / 22 ਦਿਸੰਬਰ : ਦੀ ਰਾਤ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ

8 ਪੋਹ / 22 ਦਿਸੰਬਰ : ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ

9 ਪੋਹ /23 ਦਿਸੰਬਰ : ਤਿੰਨੋ ਸਰਹਿੰਦ ਪਹੁੰਚਾਏ ਗਏ ਅਤੇ ਠੰਡੇ ਬੁਰਜ ਵਿਚ ਰਾਤ ਰਖੇ ਗਏ

10 ਅਤੇ 11 ਪੋਹ/ 24 ਅਤੇ 25 ਦਿਸੰਬਰ : ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ

12 ਪੋਹ / 26 ਦਿਸੰਬਰ: ਬਾਬਾ ਜ਼ੋਰਾਵਰ ਸਿੰਘ ਉਮਰ 8 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 6 ਸਾਲ ਸ਼ਹੀਦ ਕੀਤੇ ਗਏ।
ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ।

ਕਿਰਪਾ ਕਰਕੇ ਸਾਰੀ ਸੰਗਤ ਨਾਲ ਸ਼ੇਅਰ ਕਰੋ ਜੀ

20/12/2015

In blue moon resort nawanshahr

ਸਭ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ..ਸਤਿਨਾਮੁ ਸ੍ਰੀ ਵਾਹਿਗੁਰੂ ਜੀ
11/11/2015

ਸਭ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ..ਸਤਿਨਾਮੁ ਸ੍ਰੀ ਵਾਹਿਗੁਰੂ ਜੀ

25/09/2015

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਾਰੀ ਅਵਾਮ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵੀ ਵੀਰ ਨੇ ਫਿਲਮ ਚਾਰ ਸਾਹਿਬਜ਼ਾਦੇ ਜਾਂ ਕੋੲੀ ਵੀ ਧਾਰਮਿਕ ਫਿਲਮ ਆਪਣੇ ਪਿੰਡ,ਸ਼ਹਿਰ ਵਿਚ With 5.1 Surround Sound System[Theater Sound Quality]ਨਾਲ ਦਿਖਾਓੂਣ ਲਈ Arryman Roadshow DJ ਦੇ ਨਾਲ ਸੰਪਰਕ ਕਰੋ ਜੀ
09888660606
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

24/09/2015

Good News In india -If you have a function/party at your home and when you see lots of food may get wasted, Pls don't hesitate to call 1098 (IN INDIA ONLY) - child help line. They will come and collect the food. Please circulate this message which can help feed many children. PLEASE DONT BREAK THIS CHAIN, "Helping hands are better than Praying Lips" copy n paste takes only few seconds...

23/09/2015
18/09/2015

Waheguru ji ka khalsa Waheguru ji ki fateh
Sari awaan nu nimrta sehet benti hai kl Saturday 19 September 7:30 pm village BHAGORAN d play ground de vich Super hit movie
CHAAR SAHIBZAADE
With 5.1 surround sound system Vikhai javegi so aap sab ne pahunchan ki kirpalta krni
Waheguru ji ka khalsa Waheguru ji ki fateh

Amrish puri born inNawanshahr1932
12/08/2015

Amrish puri born in
Nawanshahr
1932

Address

Nawanshahr Doaba
144516

Alerts

Be the first to know and let us send you an email when Arryman Roadshow Dj posts news and promotions. Your email address will not be used for any other purpose, and you can unsubscribe at any time.

Share