Sagar Digital Studio

Sagar Digital Studio This is page is all about our studio and our functions pics and videos..............................

ਕੱਲ 37A ਸੈਕਟਰ ਦੇ LOW BHAWAN ਵਿੱਚ ਨੈਸ਼ਨਲ ਸੰਗਠਨ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਜੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਜਿਸ...
07/03/2024

ਕੱਲ 37A ਸੈਕਟਰ ਦੇ LOW BHAWAN ਵਿੱਚ ਨੈਸ਼ਨਲ ਸੰਗਠਨ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਜੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਸ਼੍ਰੀ ਸੰਦੀਪ ਪਾਠਕ ਜੀ ਨਾਲ ਆਉਣ ਵਾਲੀਆਂ ਲੋਕ ਸਭਾ ਵੋਟਾਂ ਵਾਸਤੇ ਗੱਲਬਾਤ ਕੀਤੀ ਗਈ।

*Sagar Digital Studio*A wedding photographer(Banga, Punjab, India)*Famous For*: Cinematic Wedding Events & Fashion Photo...
19/01/2024

*Sagar Digital Studio*
A wedding photographer
(Banga, Punjab, India)

*Famous For*:
Cinematic Wedding Events & Fashion Photoshoots, Pre Wedding & Post Wedding Shoots

Please check our work and projects on YouTube:
YOUTUBE: https://youtube.com/
INSTAGRAM:
https://instagram.com/the.sagar_studio?igshid=YmMyMTA2M2Y=

For any Bookings & Enquiries:
Contact Us at 🇮🇳+91-99156-55592
+91-9988-777-823
🇨🇦+1 (437) 446-1110

ਖਜਾਨਾ ਮੰਤਰੀ ਸ.ਹਰਪਾਲ ਸਿੰਘ ਚੀਮਾ ਜੀ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ,ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਿਨੇਟ ਮੰਤਰ...
17/06/2023

ਖਜਾਨਾ ਮੰਤਰੀ ਸ.ਹਰਪਾਲ ਸਿੰਘ ਚੀਮਾ ਜੀ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ,ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਸਾਹਿਬ ਨਾਲ ਸਕੱਤਰੇਤ ਵਿਚ ਮੁਲਾਕਾਤ ਕਰਦੇ ਹੋਏ। ਮੇਰੇ ਨਾਲ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਅਤੇ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਵੀ ਹਾਜਰ ਸਨ।

ਅੱਜ ਮੇਰੇ ਜੀਤੇਸ਼ ਪੁੱਤਰ ਦਾ 14th ਜਨਮਦਿਨ ਹੈ ।
03/06/2023

ਅੱਜ ਮੇਰੇ ਜੀਤੇਸ਼ ਪੁੱਤਰ ਦਾ 14th ਜਨਮਦਿਨ ਹੈ ।

13/05/2023
ਆਮ ਆਦਮੀ ਪਾਰਟੀ ਦੇ ਜਲੰਧਰ ਸੀਟ ਜਿੱਤਣ ਤੇ ਸਾਰੇ ਹੀ ਜਲੰਧਰ ਵਾਸੀਆਂ ਦਾ ਸਾਡੀ ਸਮੁੱਚੀ ਬੰਗਾ ਟੀਮ ਦਾ ਦਿਲ ਦੀਆਂ ਗਹਿਰਾਈਆ ਤੋਂ ਬਹੁਤ ਬਹੁਤ ਧੰਨਵਾ...
13/05/2023

ਆਮ ਆਦਮੀ ਪਾਰਟੀ ਦੇ ਜਲੰਧਰ ਸੀਟ ਜਿੱਤਣ ਤੇ ਸਾਰੇ ਹੀ ਜਲੰਧਰ ਵਾਸੀਆਂ ਦਾ ਸਾਡੀ ਸਮੁੱਚੀ ਬੰਗਾ ਟੀਮ ਦਾ ਦਿਲ ਦੀਆਂ ਗਹਿਰਾਈਆ ਤੋਂ ਬਹੁਤ ਬਹੁਤ ਧੰਨਵਾਦ

09/05/2023

🙏ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਰਹਿੰਦੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਕੇ ਬੇਨਤੀ ਕਰੋ ਕਿ 10 ਮਈ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸ਼ੁਸ਼ੀਲ ਰਿੰਕੂ ਜੀ ਨੂੰ ਚੋਣ ਨਿਸ਼ਾਨ ਝਾੜੂ ਉੱਤੇ ਆਪਣਾ ਕੀਮਤੀ ਵੋਟ ਪਾਓ ਅਤੇ ਪਵਾਓ ਧੰਨਵਾਦ ਜੀ 🙏🏻
ਸਾਗਰ ਅਰੋੜਾ ਪ੍ਰਧਾਨ ਵਪਾਰ ਮੰਡਲ
ਆਮ ਆਦਮੀ ਪਾਰਟੀ ਬੰਗਾ

Address

Garhshankar Road
Nawanshahr Doaba
144505

Alerts

Be the first to know and let us send you an email when Sagar Digital Studio posts news and promotions. Your email address will not be used for any other purpose, and you can unsubscribe at any time.

Contact The Business

Send a message to Sagar Digital Studio:

Share

Category