Mehatpur Wale

  • Home
  • Mehatpur Wale

Mehatpur Wale -:KIRTANI JATHA:-
Bhai Manpreet Singh +91 9779941567
Bhai Jaspal singh
Bhai Jugpreet Singh

9815107321,9872904900

 #ਮਾਂ  #ਬਾਪੂ ਕੀ ਕਰ ਜਾਂਦੇ ਹਨ  #ਬੱਚਿਆਂ ਲਈ
30/07/2025

#ਮਾਂ #ਬਾਪੂ ਕੀ ਕਰ ਜਾਂਦੇ ਹਨ #ਬੱਚਿਆਂ ਲਈ

    da peyar coming soon
30/07/2025

da peyar coming soon

Coming soon
28/07/2025

Coming soon

27/07/2025

ਭਗਤ ਨਾਮਦੇਵ ਜੀ
Bhgat Namdev ji

https://youtu.be/UXtyblZxOGw?si=O4IBbAdt2kG9cLeN ਜਰੂਰ ਸੁਣਿਓ ਅਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਿਓ ਅਤੇ ਕਾਮੈਂਟਸ ਰਾਹੀਂ ਅਸੀਸਾਂ ਵੀ ਦੇ...
26/07/2025

https://youtu.be/UXtyblZxOGw?si=O4IBbAdt2kG9cLeN
ਜਰੂਰ ਸੁਣਿਓ ਅਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਿਓ ਅਤੇ ਕਾਮੈਂਟਸ ਰਾਹੀਂ ਅਸੀਸਾਂ ਵੀ ਦੇਣਾ ਜੀ ।
ਚੈਨਲ ਨੂੰ ਹੋਰ ਵੀਡੀਓ ਲਈ Subscribe ਕਰ ਲੈਣਾ ਜੀ 🙏

22 ਜੁਲਾਈ 2025ਬਾਪੂ ਭਾਨ ਸਿੰਘ ਦੀ ਅੰਤਿਮ ਅਰਦਾਸ ਦਾ ਕੀਰਤਨ ਸਮਾਗਮ ਪਿੰਡ ਬੀਟਲ ਝੁਗੀਆਂ ਨੇੜੇ ਸੰਗੋਵਾਲ।  .singh  ☎️ +91 9779941567,98151...
22/07/2025

22 ਜੁਲਾਈ 2025
ਬਾਪੂ ਭਾਨ ਸਿੰਘ ਦੀ ਅੰਤਿਮ ਅਰਦਾਸ ਦਾ ਕੀਰਤਨ ਸਮਾਗਮ ਪਿੰਡ ਬੀਟਲ ਝੁਗੀਆਂ ਨੇੜੇ ਸੰਗੋਵਾਲ।
.singh
☎️ +91 9779941567,9815107321,9872904900

20 ਜੁਲਾਈ 2025 ਅੱਜ ਦਾ ਕੀਰਤਨ ਸਮਾਗਮ ਮਹਿਤਪੁਰ ਵਿਖੇ ਗਲੇਨਮੋਰ ਓਮੇਗਾ ਸਿਟੀ  (ਨਵੀਂ ਕਲੋਨੀ )ਨੇੜੇ BSNL ਟਾਵਰ,ਦੇ ਮਹੂਰਤ ਦੀ ਖੁਸ਼ੀ ਚ ਕੀਰਤਨ ਕ...
20/07/2025

20 ਜੁਲਾਈ 2025
ਅੱਜ ਦਾ ਕੀਰਤਨ ਸਮਾਗਮ ਮਹਿਤਪੁਰ ਵਿਖੇ ਗਲੇਨਮੋਰ ਓਮੇਗਾ ਸਿਟੀ (ਨਵੀਂ ਕਲੋਨੀ )ਨੇੜੇ BSNL ਟਾਵਰ,ਦੇ ਮਹੂਰਤ ਦੀ ਖੁਸ਼ੀ ਚ ਕੀਰਤਨ ਕੀਤਾ।
Bhai Manpreet Singh Mehatpur Wale Sardar Jaspal Singh Jugpreet Singh Dasmesh Kirtani Jatha Mehatpur
☎️ 9779941567,98151073219872904900

16 ਜੁਲਾਈ 2025  ਅੱਜ ਦਾ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਤੰਦਾ ਉਰਾ ਨੇੜੇ ਮਹਿਤਪੁਰ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਅਤੇ ਭਾਈ ਤਾਰੂ...
16/07/2025

16 ਜੁਲਾਈ 2025
ਅੱਜ ਦਾ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਤੰਦਾ ਉਰਾ ਨੇੜੇ ਮਹਿਤਪੁਰ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਅਤੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਵਿੱਚ ਦਾਸ ਭਾਈ ਮਨਪ੍ਰੀਤ ਸਿੰਘ ਅਤੇ ਸਾਥੀ ਮਹਿਤਪੁਰ ਵਾਲਿਆਂ ਨੇ ਕੀਰਤਨ ਹਾਜ਼ਰੀ ਭਰੀ।

Bhai Manpreet Singh Mehatpur Wale Jugpreet Singh Sardar Jaspal Singh Dasmesh Kirtani Jatha Mehatpur
☎️+91 9779941567,9815107321,9872904900

15/07/2025

ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

ਸਲੋਕ ਫਰੀਦ ਜੀ (ਭ. ਫਰੀਦ) (੯੯):੪ {੧੩੮੩}

15 ਜੁਲਾਈ 2025ਅੱਜ ਦਾ ਸਮਾਗਮ ਵੀਰ ਬਲਵੀਰ ਸਿੰਘ ਦੀ ਅੰਤਿਮ ਅਰਦਾਸ ਦੇ ਸਬੰਧ ਚ ਗੁਰਦੁਆਰਾ ਸਿੰਘ ਸਭਾ ਪਿੰਡ ਅੰਗਾਕੀੜੀ(ਨੇੜੇ ਮਹਿਤਪੁਰ) ਵਿਖੇ ਕੀਰ...
15/07/2025

15 ਜੁਲਾਈ 2025
ਅੱਜ ਦਾ ਸਮਾਗਮ ਵੀਰ ਬਲਵੀਰ ਸਿੰਘ ਦੀ ਅੰਤਿਮ ਅਰਦਾਸ ਦੇ ਸਬੰਧ ਚ ਗੁਰਦੁਆਰਾ ਸਿੰਘ ਸਭਾ ਪਿੰਡ ਅੰਗਾਕੀੜੀ(ਨੇੜੇ ਮਹਿਤਪੁਰ) ਵਿਖੇ
ਕੀਰਤਨ ਕੀਤਾ।
ਉਪਰੰਤ ਬਹੁਤ ਨਿੱਘੇ ਸੁਭਾਅ ਵਾਲੇ ਵੀਰ ਦਵਿੰਦਰ "ਦਿਆਲਪੁਰੀ " (ਪੰਜਾਬੀ ਗਾਇਕ ) ਅਤੇ ਵੀਰ Zorawat Singh ਨਾਲ ਮੁਲਾਕਾਤ ਹੋਈ।

Bhai Manpreet Singh
Singh
Sardar Jaspal Singh
Dasmesh Kirtani Jatha Mehatpur
☎️+91 9779941567
9815107321,9872904900

14/07/2025

ਸਲੋਕ ਫਰੀਦ ਜੀ (ਭਗਤ ਫਰੀਦ ਜੀ)

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥

Bhai Manpreet Singh Mehatpur Wale

☎️+91 9779941567,9815107321,9872904900

13 ਜੁਲਾਈ 2025 ਕੀਰਤਨ ਹਾਜ਼ਰੀ ਗੁਰਦੁਆਰਾ ਸਿੰਘ ਸਭਾ ਪਿੰਡ ਸ਼ਾਹਪੁਰ ਨੇੜੇ ਫਿਲੋਰ ਵਿਖੇ ਸ: ਸੁੱਚਾ ਸਿੰਘ ਅਮਰੀਕਾ ਨਿਵਾਸੀ ਦੀ ਪਤਨੀ ਅਤੇ ਬੇਟਾ ਗ...
13/07/2025

13 ਜੁਲਾਈ 2025
ਕੀਰਤਨ ਹਾਜ਼ਰੀ ਗੁਰਦੁਆਰਾ ਸਿੰਘ ਸਭਾ ਪਿੰਡ ਸ਼ਾਹਪੁਰ ਨੇੜੇ ਫਿਲੋਰ ਵਿਖੇ ਸ: ਸੁੱਚਾ ਸਿੰਘ ਅਮਰੀਕਾ ਨਿਵਾਸੀ ਦੀ ਪਤਨੀ ਅਤੇ ਬੇਟਾ ਗੁਰਮਿੰਦਰ ਸਿੰਘ ਮੇਅਰ (ਸ਼ਹਿਰ ਮਟੀਕਾ) USA. ਦੀ ਸਵ : ਮਾਤਾ ਜਸਵੰਤ ਕੌਰ ਦੀ ਅੰਤਿਮ ਅਰਦਾਸ ਦੇ ਪ੍ਰਥਾਏ ਕੀਰਤਨ ਕੀਤਾ।
☎️ +919779941567,+919815107321 ,9872904900
Bhai Manpreet Singh Jugpreet Singh Sardar Jaspal Singh Dasmesh Kirtani Jatha Mehatpur.

Address

Tower Colony, Vpo Mehatpur, Disst Jalandhar

144041

Telephone

+919815107321

Website

Alerts

Be the first to know and let us send you an email when Mehatpur Wale posts news and promotions. Your email address will not be used for any other purpose, and you can unsubscribe at any time.

Contact The Business

Send a message to Mehatpur Wale:

  • Want your business to be the top-listed Event Planning Service?

Share