Balwinder Kaur Khalsa Kavishar Jatha

Balwinder Kaur Khalsa Kavishar Jatha Raaj KareGa Khalsa # # # #

3 4 5 ਸਤੰਬਰ 2025 ਮਹਾਨ ਨਗਰ ਕੀਰਤਨ ਨਗਰ ਕੈਲੇ ਕਮਾਲਕੇ (ਮੋਗਾ) ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਤਪ ਅਸਥਾਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ...
05/09/2025

3 4 5 ਸਤੰਬਰ 2025 ਮਹਾਨ ਨਗਰ ਕੀਰਤਨ ਨਗਰ ਕੈਲੇ ਕਮਾਲਕੇ (ਮੋਗਾ) ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਤਪ ਅਸਥਾਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ
ਸੁੱਕਰਾਨੇ 🙏

ਵਾਹਿਗੁਰੂ ਜੀ
31/08/2025

ਵਾਹਿਗੁਰੂ ਜੀ

ਭੁਝੰਗੀ ਜੁਝਾਰ ਸਿੰਘ ਜੀ
20/08/2025

ਭੁਝੰਗੀ ਜੁਝਾਰ ਸਿੰਘ ਜੀ

12/08/2025

ਬਰਸੀ ਸਮਾਗਮ ਹਜ਼ੂਰ ਸਾਹਿਬ ਨਾਂਦੇੜ ਵਿਖੇ ਹਾਜ਼ਰੀ
ਓਹ ਵੇਖੋ ਦਸਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ
ਲਿਖਤ ਗਿਆਨੀ Joga Singh Kavishar Bhagowalia
Sheetal Kaur Khalsa Punjab Singh Sultanwind Akaaljot Singh Malkit Singh ਲਖਵੀਰ ਸਿੰਘ ਰਸੂਲਪੁਰੀ Balwinder Kaur Khalsa Kavishar Jatha
098147 82222

ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਵਿਖੇ ਕਲਗੀਧਰ ਪਾਤਸ਼ਾਹ ਜੀ ਦੀਆਂ ਰਹਿਮਤਾਂ ਸੁੱਕਰਾਨਾ 🙏      Sheetal Kaur Khalsa Akaaljot Singh ...
08/08/2025

ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਵਿਖੇ ਕਲਗੀਧਰ ਪਾਤਸ਼ਾਹ ਜੀ ਦੀਆਂ ਰਹਿਮਤਾਂ
ਸੁੱਕਰਾਨਾ 🙏

Sheetal Kaur Khalsa Akaaljot Singh
Balwinder Kaur Khalsa Kavishar Jatha
098147 82222

ਕੋਟਿ ਕੋਟਿ ਸ਼ੁੱਕਰਾਨਾ ਕਲਗੀਧਰ ਪਾਤਸ਼ਾਹ ਜੀ ਦਾ🙏ਬਹੁਤ ਧੰਨਵਾਦ ਸ਼੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀ ਮਾਨ ਸੰਤ ਬਾਬਾ ਬਲਵਿੰਦਰ ਸਿੰਘ ਜ...
05/08/2025

ਕੋਟਿ ਕੋਟਿ ਸ਼ੁੱਕਰਾਨਾ ਕਲਗੀਧਰ ਪਾਤਸ਼ਾਹ ਜੀ ਦਾ🙏
ਬਹੁਤ ਧੰਨਵਾਦ ਸ਼੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ
ਸ਼੍ਰੀ ਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ
ਸੰਤ ਸਿਪਾਹੀ JathedarBabaGurmeetSinghJi ਡਾਚਰ
ਬਰਸੀ ਸਮਾਗਮ ਹਜ਼ੂਰ ਸਾਹਿਬ ਨਾਂਦੇੜ ਯਾਦਗਾਰੀ ਤਸਵੀਰਾਂ
2.3.4/8/2025

ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦਰਸ਼ਨ ਦੀਦਾਰੇ ਸ਼ੁਕਰਾਨੇ ਪਾਤਸ਼ਾਹ ਜੀਆਂ ਦੇ🙏ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਤਿਕਾ...
04/08/2025

ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦਰਸ਼ਨ ਦੀਦਾਰੇ
ਸ਼ੁਕਰਾਨੇ ਪਾਤਸ਼ਾਹ ਜੀਆਂ ਦੇ🙏
ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਤਿਕਾਰਯੋਗ ਭਾਈ ਸਤਨਾਮ ਸਿੰਘ ਕੋਹਾੜਕਾ💐
ਬੁਲੰਦ ਆਵਾਜ਼ ਮੇਰਾ ਵੱਡਾ ਵੀਰ ਕਵੀਸ਼ਰ ਭਾਈ ਕਾਬਲ ਸਿੰਘ ਸੋਹੀ💐

ਅੱਜ ਦੀ ਹਾਜ਼ਰੀ ਬਰਸੀ ਸਮਾਗਮ ਸੰਤ ਬਾਬਾ ਸੁਲੱਖਣ ਸਿੰਘ ਜੀ ਗੁਰਦੁਆਰਾ ਲੋਹਲੰਗਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਭਰੀ ਧ...
02/08/2025

ਅੱਜ ਦੀ ਹਾਜ਼ਰੀ ਬਰਸੀ ਸਮਾਗਮ ਸੰਤ ਬਾਬਾ ਸੁਲੱਖਣ ਸਿੰਘ ਜੀ ਗੁਰਦੁਆਰਾ ਲੋਹਲੰਗਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਭਰੀ
ਧੰਨਵਾਦ ਸੰਤ ਬਾਬਾ ਦਿਲਬਾਗ ਸਿੰਘ ਜੀਆਂ ਦਾ ਜਿੰਨਾ ਨੇ ਹੁਕਮ ਲਾਇਆ

31/07/2025

ਦਸਤਾਰ ਤੇ ਦੁਪੱਟੇ ਦੀ ਮਹੱਤਤਾ ਸੁਣੋ ਤੇ ਸ਼ੇਅਰ ਕਰੋ ਜੀ
ਲਿਖਤ ਲਖਵੀਰ ਸਿੰਘ ਰਸੂਲਪੁਰੀ
Sheetal Kaur Khalsa Nirvair Khalsa Kavishri Jatha Punjab Singh Sultanwind Karaj Singh Dhillon ਜੰਗ ਕੌਲੋਵਾਲੀਆ Fatehjeet Singh Khalsa Akaaljot Singh Kirpal Singh Kirpal Singh Malkit Singh
Balwinder Kaur Khalsa Kavishar Jatha
098147 82222

ਬਹੁਤ ਚੜਦੀ ਕਲਾ ਵਾਲਾ ਜਥਾ ਮਿੱਠੀਆਂ ਤੇ ਸੁਰੀਲੀਆਂ ਅਵਾਜ਼ਾਂ ਦੇ ਮਾਲਕ ਕਵੀਸ਼ਰ ਦੇ ਰੁਸਤਮਬਹੁਤ ਸਤਿਕਾਰਯੋਗ ਕਵੀਸ਼ਰੀ ਦਾ ਬਾਦਸ਼ਾਹ         ਬਾਪੂ...
26/07/2025

ਬਹੁਤ ਚੜਦੀ ਕਲਾ ਵਾਲਾ ਜਥਾ
ਮਿੱਠੀਆਂ ਤੇ ਸੁਰੀਲੀਆਂ ਅਵਾਜ਼ਾਂ ਦੇ ਮਾਲਕ
ਕਵੀਸ਼ਰ ਦੇ ਰੁਸਤਮ
ਬਹੁਤ ਸਤਿਕਾਰਯੋਗ ਕਵੀਸ਼ਰੀ ਦਾ ਬਾਦਸ਼ਾਹ
ਬਾਪੂ ਜੋਗਾ ਸਿੰਘ ਜੋਗੀ ਸਾਬ ਤੁਗਲਵਾਲ
ਬਹੁਤ ਸਤਿਕਾਰਯੋਗ ਗਿਆਨੀ ਗੱਜਣ ਸਿੰਘ ਗੜਗੱਜ ਸਾਬ
ਬਹੁਤ ਹੀ ਸਤਿਕਾਰਯੋਗ ਭੈਣ ਜੀ
ਜਥੇ ਬੀਬੀ ਬਲਵਿੰਦਰ ਕੌਰ ਖਾਲਸਾ
ਕਵੀਸ਼ਰ ਬੀਬੀ ਰਜਵੰਤ ਕੌਰ ਖਾਲਸਾ
ਕਵੀਸ਼ਰ ਬੀਬੀ ਸ਼ੀਤਲ ਕੌਰ ਖਾਲਸਾ
Balwinder Kaur Khalsa Kavishar Jatha

20/7/25 ਰਾਤ ਦੇ ਦੀਵਾਨ ਪਿੰਡ ਮੱਲੂਨੰਗਲ (ਅੰਮ੍ਰਿਤਸਰ) ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀਆ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹ...
22/07/2025

20/7/25 ਰਾਤ ਦੇ ਦੀਵਾਨ ਪਿੰਡ ਮੱਲੂਨੰਗਲ (ਅੰਮ੍ਰਿਤਸਰ) ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀਆ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਾਜ਼ਰੀ ਭਰੀ।
ਸੁੱਕਰਾਨੇ 🙏

12/07/2025

ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ

Akaaljot Singh Sheetal Kaur Khalsa Punjab Singh Sultanwind ਲਖਵੀਰ ਸਿੰਘ ਰਸੂਲਪੁਰੀ Prabhjot Singh Malkit Singh Balwinder Kaur Khalsa Kavishar Jatha
098147 82222

Address

Moga
142001

Alerts

Be the first to know and let us send you an email when Balwinder Kaur Khalsa Kavishar Jatha posts news and promotions. Your email address will not be used for any other purpose, and you can unsubscribe at any time.

Share