Highone Events & Permorters

Highone Events & Permorters The company provides a full range of services including event planning, consulting, design, logisti

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ
10/12/2023

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ
ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ

https://www.facebook.com/314532845908055/posts/968377793856887/?sfnsn=wiwspmo
13/04/2022

https://www.facebook.com/314532845908055/posts/968377793856887/?sfnsn=wiwspmo

ਅੱਜ ਪ੍ਰਧਾਨ ਜਗਰਾਜ ਸਿੰਘ ਸੰਧੂ ਦੀ ਅਗਵਾਈ ਵਿੱਚ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਉਰਿਟੀ ਇੰਡਸਟਰੀ ਦੇ ਵਫ਼ਦ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਜੀ (ਆਈ.ਪੀ.ਐਸ.) ਨਾਲ ਮੁਲਾਕਾਤ ਕੀਤੀ

ਵਫ਼ਦ ਨੇ ਸੁਰੱਖਿਆ ਏਜੰਸੀਆਂ ਨੂੰ ਆਉਣ ਵਾਲੇ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ, ਕਮਸ਼ਿਨਰ ਸਾਹਿਬ ਨੇ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ, ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਧੀਆ ਮਾਹੌਲ ਸਿਰਜਣ ਵਿੱਚ ਨਿੱਜੀ ਸੁਰੱਖਿਆ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੈ।
ਸੁਰੱਖਿਆ ਏਜੰਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ,

ਵਫ਼ਦ ਵਿੱਚ ਸਰਪ੍ਰਸਤ ਦਵਿੰਦਰ ਸਿੰਘ,ਉਪ ਚੇਅਰਮੈਨ ਹਰਪ੍ਰੀਤ ਸਿੰਘ ਗੋਰਾਇਆ , ਉਪ ਪ੍ਰਧਾਨ ਅਮਨਦੀਪ ਸਿੰਘ ਲਾਹੌਰੀਆ, ਗੁਰਵਿੰਦਰ ਸਿੰਘ ਭੁੱਲਰ, ਸਿਮਰਨਜੀਤ ਸਿੰਘ ਸਿੱਧੂ, ਬਲਕਾਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ ਬਾਵਾ ਅਤੇ ਪਰਮਵੀਰ ਸਿੰਘ ਹਾਜ਼ਰ ਸਨ।

20/12/2021
04/04/2021



12/01/2021

Need 15 females for club promotion
Location : Mumbai
Flight, stay and food provided
45 days work
Pay: 38k per female
Profile: normal
Experience no bar

Address

SCF 135, Dana Mandi
Ludhiana
141008

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+918725072990

Website

Alerts

Be the first to know and let us send you an email when Highone Events & Permorters posts news and promotions. Your email address will not be used for any other purpose, and you can unsubscribe at any time.

Contact The Business

Send a message to Highone Events & Permorters:

Share

Category