19/03/2020
ਵਾਹਿਗੁਰੂ ਜੀ ਦੀ ਕ੍ਰਿਪਾ ਨਾਲ , ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਲੜੀਵਾਰ ਜਪੁਜੀ ਸਾਹਿਬ ਜੀ ਦੀ ਵਿਆਖਿਆ ਸਾਹਿਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ । ਆਉ ਸਾਰੇ ਮਿਲ ਕੇ ਜਪੁਜੀ ਸਾਹਿਬ ਨੂੰ ਮਿਲ ਕੇ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਸ਼ੁਰੂ ਕਰੀਏ। ‘ਤੇ ਆਪਣੇ ਪਰਿਵਾਰ ‘ਤੇ ਦੋਸਤਾਂ~ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰੀਏ। ਵਾਹਿਗੁਰੂ ਤੁਹਾਨੂੰ ਸਭ ਨੂੰ ਤਰੱਕੀਆਂ ਬਖ਼ਸ਼ਣ।