Soul music

Soul music Music and Entertainment

https://youtu.be/i3ekh_w1gpA❤🙏🙏❤Happy new year to you and your family❤🙏🙏❤ਨਵੇ ਸਾਲ ਦੀ ਸੁਰੂਆਤ ਨਾਨਕ ਬਾਣੀ ਦੇ ਨਾਲਆਪਣੇ ਦੁੱਖਾਂ ਅ...
02/01/2025

https://youtu.be/i3ekh_w1gpA

❤🙏🙏❤Happy new year to you and your family❤🙏🙏❤

ਨਵੇ ਸਾਲ ਦੀ ਸੁਰੂਆਤ ਨਾਨਕ ਬਾਣੀ ਦੇ ਨਾਲ

ਆਪਣੇ ਦੁੱਖਾਂ ਅਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਰੋਜ਼ਾਨਾ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਬਾਣੀ ਸੁਣੋ। ਮਾਹਾਰਾਜ ਮਿਹਰ ਕਰਨਗੇ ਅਤੇ ਕੁਝ ਕੁ ਦਿਨਾਂ ਵਿੱਚ ਹੀ ਤੁਸੀਂ ਫ਼ਰਕ ਦੇਖੋਂਗੇ। ਬਾਣੀ ਨੇ ਮੇਰਾ ਬੇੜਾ ਤਾਰਿਆ। ਤੁਹਾਡੇ ਤੇ ਵੀ ਮਿਹਰ ਕਰੇ ਧੰਨ ਗੁਰੂ ਨਾਨਕ।

ਸਤਿਨਾਮ ਵਾਹਿਗੁਰੂ

Enjoy Latest New Song 2025

subscribe my YouTube channel #

Soul Music Production presents the devotional song by Sukha Ferozepuria "NANAK NANAK" is here. Produced by Balkar Talwara & Swaran Talwara music and mix mast...

ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦੋਸਤਾਂ ਨੂੰ ਦੱਸਿਆ ਜਾਂਦਾ ਹੈ ਕਿ ਨਵੇਂ ਸਾਲ ਤੇ ਮਿਤੀ 01/01/2025 ਨੂੰ ਸ਼ਬਦ ਨਾਨਕ ਨਾਨਕ ਲੈਕੇ ਹਾਜਰ ਹੋ ਰਹੇ ਹਾ...
26/12/2024

ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦੋਸਤਾਂ ਨੂੰ ਦੱਸਿਆ ਜਾਂਦਾ ਹੈ ਕਿ ਨਵੇਂ ਸਾਲ ਤੇ ਮਿਤੀ 01/01/2025 ਨੂੰ ਸ਼ਬਦ ਨਾਨਕ ਨਾਨਕ ਲੈਕੇ ਹਾਜਰ ਹੋ ਰਹੇ ਹਾਂ। ਸੋ ਸਾਰੇ ਮਿੱਤਰਾਂ ਸੱਜਣਾਂ ਨੂੰ ਬੇਨਤੀ ਹੈ ਕਿ ਪਹਿਲਾ ਵਾਂਗ ਪਿਆਰ ਬਖਸ਼ਣਾ। ਅਸੀਂ ਤੁਹਾਡੇ ਪਿਆਰ ਤੇ ਸਪੋਰਟ ਦੀ ਉਮੀਦ ਕਰਦੇ ਹਾਂ।
ਤੁਹਾਡਾ ਆਪਣਾ
ਸੁੱਖਾ ਫਿਰੋਜ਼ਪੁਰੀਆ

20/11/2024

Address

Ludhiana
142033

Telephone

+918566865651

Website

Alerts

Be the first to know and let us send you an email when Soul music posts news and promotions. Your email address will not be used for any other purpose, and you can unsubscribe at any time.

Share