16/08/2026
💍 Ranghariya Matrimony ❤️
ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਅੱਜਕੱਲ੍ਹ ਚੰਗੇ ਰਿਸ਼ਤੇ ਹੋਣੇ ਬਹੁਤ ਔਖੇ ਹੋ ਗਏ ਹਨ।
ਇਸੇ ਲਈ 90 ਤੋਂ ਵੱਧ ਅਤੇ ਪਹਿਲਾਂ ਵਾਲਿਆਂ ਲਈ ਇਹ ਪੇਜ ਲੋਕ ਭਲਾਈ ਲਈ ਬਣਾਇਆ ਗਿਆ ਹੈ। 🤝
📄 ਤੁਸੀਂ ਆਪਣਾ Bio Data Share ਕਰ ਸਕਦੇ ਹੋ, ਤਾਂ ਜੋ ਤੁਹਾਡੇ ਲਈ ਕੋਈ ਚੰਗਾ Match ਮਿਲ ਸਕੇ।
📩 ਆਪਣਾ Bio Data Inbox ਵਿੱਚ ਭੇਜੋ।
❤️ ਇੱਕ ਚੰਗਾ ਰਿਸ਼ਤਾ — ਇੱਕ ਸੁੰਦਰ ਭਵਿੱਖ