Kapurthala Siyasat

  • Home
  • Kapurthala Siyasat

Kapurthala Siyasat Political Social Media of Kapurthala

What a joke …. 😳😳😳😳😳
20/08/2026

What a joke …. 😳😳😳😳😳

ਲਗਾਤਾਰਆਮ ਆਦਮੀ ਪਾਰਟੀ ਦੇ ਵਰਕਰਆਪਣੀ ਪਾਰਟੀ ਛੱਡ ਕੇਕਾਂਗਰਸ ਵੱਲ ਜਾਂਦੇ ਦਿਖਾਈ ਦੇ ਰਹੇਸਵਾਲ ਫਿਰ ਓਹੀ ਕਪੂਰਥਲਾ ਵਿੱਚ ਆਪ ਪਾਰਟੀ ਪਿੱਛੇ ਕਿਉਂ ?...
17/08/2026

ਲਗਾਤਾਰਆਮ ਆਦਮੀ ਪਾਰਟੀ ਦੇ ਵਰਕਰਆਪਣੀ ਪਾਰਟੀ ਛੱਡ ਕੇਕਾਂਗਰਸ ਵੱਲ ਜਾਂਦੇ ਦਿਖਾਈ ਦੇ ਰਹੇਸਵਾਲ ਫਿਰ ਓਹੀ ਕਪੂਰਥਲਾ ਵਿੱਚ ਆਪ ਪਾਰਟੀ ਪਿੱਛੇ ਕਿਉਂ ?

ਕਪੁਰਥਲਾ ਵਿੱਚ ਆਪ ਪਾਰਟੀ ਫਿਸਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੋਰ ਵੀ ਕਈ ਵਰਕਰ ਨਰਾਜ਼ ਦੱਸਿਆ ਜਾ ਰਿਹਾ ਹੈ ਮੌਜੂਦਾ ਸਰਕਾਰ ਦੇ ਕੈਂਡੀਡੇਟ ਪਾਰਟੀ ...
16/08/2026

ਕਪੁਰਥਲਾ ਵਿੱਚ ਆਪ ਪਾਰਟੀ ਫਿਸਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੋਰ ਵੀ ਕਈ ਵਰਕਰ ਨਰਾਜ਼ ਦੱਸਿਆ ਜਾ ਰਿਹਾ ਹੈ ਮੌਜੂਦਾ ਸਰਕਾਰ ਦੇ ਕੈਂਡੀਡੇਟ ਪਾਰਟੀ ਛੱਡ ਕੇ ਜਾਣ ਪਾਰਟੀ ਲਈ ਇਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ।

ਨਹੀਂ ਯਕੀਨ ਤਾ ਹੁਣੇ ਚੈੱਕ ਕਰੋ l 😛         ゚    ゚
09/08/2026

ਨਹੀਂ ਯਕੀਨ ਤਾ ਹੁਣੇ ਚੈੱਕ ਕਰੋ l 😛

゚ ゚

ਪਾਰਟੀ ਵਰਕਰ ਦੀ ਵੈਲਯੂ ਕੁਛ ਨਹੀਂ ਅਤੇਅੱਜ ਕੱਲ੍ਹ ਕਈ ਚਾਹ, ਪਾਣੀ ਪਿਲਾਉਣ ਵਾਲੇ P.A ਬਣਨ ਦੀ ਸੋਚ ਰੱਖੀ ਬੈਠੇ ਨੇ l
06/08/2026

ਪਾਰਟੀ ਵਰਕਰ ਦੀ ਵੈਲਯੂ ਕੁਛ ਨਹੀਂ ਅਤੇ
ਅੱਜ ਕੱਲ੍ਹ ਕਈ ਚਾਹ, ਪਾਣੀ ਪਿਲਾਉਣ ਵਾਲੇ
P.A ਬਣਨ ਦੀ ਸੋਚ ਰੱਖੀ ਬੈਠੇ ਨੇ l

ਕੀ ਲੱਗਦਾ ਕੀ ਬਣੂ ਜੇ ਰਾਣਾ ਸਾਹਬ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ?
06/08/2026

ਕੀ ਲੱਗਦਾ ਕੀ ਬਣੂ ਜੇ ਰਾਣਾ ਸਾਹਬ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ?

05/08/2026

ਇਹ ਨਈ ਹਟਦਾ ਭਾਈ 😂😂😂


ਅੱਜ ਕਪੂਰਥਲਾ ਵਿਚ ਆਮ ਆਦਮੀ ਪਾਰਟੀ ਤੋ ਸਰਦਾਰ ਸੁਖਵੰਤ ਸਿੰਘ ਪੱਡਾ, ਸੂਬਾ ਸਕੱਤਰ, ਦੁਆਬਾ ਜੋਨ ਅਤੇ ਆਮ ਆਦਮੀ ਪਾਰਟੀ ਤੋ ਵੱਡੀ ਲੀਡਰਸ਼ਿਪ ਨੇ NEE...
25/07/2026

ਅੱਜ ਕਪੂਰਥਲਾ ਵਿਚ ਆਮ ਆਦਮੀ ਪਾਰਟੀ ਤੋ ਸਰਦਾਰ ਸੁਖਵੰਤ ਸਿੰਘ ਪੱਡਾ, ਸੂਬਾ ਸਕੱਤਰ, ਦੁਆਬਾ ਜੋਨ ਅਤੇ ਆਮ ਆਦਮੀ ਪਾਰਟੀ ਤੋ ਵੱਡੀ ਲੀਡਰਸ਼ਿਪ ਨੇ NEET ਪੇਪਰ ਲੀਕ ਹੋਣ ਕਰਕੇ ਦਿੱਲੀ ਅਤੇ ਪੂਰੇ ਦੇਸ਼ ਵਿਚ ਚੱਲ ਰਹੇ ਅੰਦੋਲਨ ਨੂੰ ਸਮਰਥਨ ਦਿੰਦਿਆ ਹੋਇਆ BJP ਸਰਕਾਰ ਵਿਰੁੱਧ ਰੋਸ਼ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਪੂਰਥਲਾ, ਭਗਤ ਸਿੰਘ ਚੌਂਕ ਵਿਚ ਰੋਸ ਪ੍ਰਦਸ਼ਨ ਕੀਤਾ l ਬੋਹਤ ਵੱਡੀ ਮਾਤਰਾ ਵਿਚ ਲੋਕਾਂ ਦਾ ਸਹਿਯੋਗ ਮਿਲਿਆ l ਉਮੀਦ ਹੈ ਕਿ ਬੀਜੇਪੀ ਸਰਕਾਰ ਜਲਦੀ ਤੋ ਜਲਦੀ ਪ੍ਰਧਾਨ ਦਾ ਅਸਤੀਫ਼ਾ ਲਵੇਗੀ ਨਹੀਂ ਤਾਂ ਪੂਰੇ ਦੇਸ਼ ਵਿਚ ਇਹ ਅੰਦੋਲਨ ਹੋਰ ਵਧੇਗਾ l

゚ ゚

ਤੁਸੀਂ ਇਸ ਬਾਰੇ ਕਿ ਸੋਚਦੇ ਹੋ ਕੰਮੈਂਟਾਂ ਵਿਚ ਆਪਣੀ ਰਾਏ ਦਿਓ
22/07/2026

ਤੁਸੀਂ ਇਸ ਬਾਰੇ ਕਿ ਸੋਚਦੇ ਹੋ ਕੰਮੈਂਟਾਂ ਵਿਚ ਆਪਣੀ ਰਾਏ ਦਿਓ

Address


Telephone

+919780252021

Website

Alerts

Be the first to know and let us send you an email when Kapurthala Siyasat posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala Siyasat:

Shortcuts

  • Want your business to be the top-listed Event Planning Service?

Share