09/02/2023
ਕਦੇ ਕਦੇ ਕੁਝ ਗੱਲਾਂ ਤੋਂ ਜਾਣ ਬੁੱਝਕੇ ਵੀ ਅਣਜਾਣ ਬਣੇ ਰਹਿਣਾ ਫਾਇਦੇਮੰਦ ਹੁੰਦਾ ਹੈ।। ਕੲੀ ਵਾਰ ਸਾਰਾ ਕੁਝ ਜਾਣ ਕੇ ਵੀ ਬਹੁਤ ਤਕਲੀਫ਼ ਹੁੰਦੀ ਹੈ।।
--ਸੁਰਿੰਦਰ ਸਿੰਘ--