wed Contact information, map and directions, contact form, opening hours, services, ratings, photos, videos and announcements from wed, Event Planner, guru har sahai, Guru Har Sahai.

ਕੰਵਰਦੀਪ ਕੌਰ ਆਈ ਪੀ ਐਸ ਫਿਰੋਜ਼ਪੁਰ ਦੇ ਨਵੇ ਐਸ ਐਸ ਪੀ ਸੁਰਿੰਦਰ ਲਾਂਬਾ  ਫਿਰੋਜ਼ਪੁਰ ਤੋਂ ਬਦਲ ਕੇ ਸੰਗਰੂਰ ਦੇ ਬਣੇ ਪੁਲਿਸ ਮੁਖੀ।
13/11/2022

ਕੰਵਰਦੀਪ ਕੌਰ ਆਈ ਪੀ ਐਸ ਫਿਰੋਜ਼ਪੁਰ ਦੇ ਨਵੇ ਐਸ ਐਸ ਪੀ ਸੁਰਿੰਦਰ ਲਾਂਬਾ ਫਿਰੋਜ਼ਪੁਰ ਤੋਂ ਬਦਲ ਕੇ ਸੰਗਰੂਰ ਦੇ ਬਣੇ ਪੁਲਿਸ ਮੁਖੀ।

ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਪ੍ਰਬੰਧਕ  ਕਮੇਟੀ ਦਾ ਪ੍ਰਧਾਨ ਬਣਨ ਤੇ ਮੋਠਾਂਵਾਲਾ  ਨੇ ਦਿੱਤੀ ਵਧਾਈਗੁਰੂਹਰਸਹਾਏ , 13 ਨਵੰਬਰ –ਸ਼੍ਰੋਮਣੀ  ਗੁ...
13/11/2022

ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਮੋਠਾਂਵਾਲਾ ਨੇ ਦਿੱਤੀ ਵਧਾਈ

ਗੁਰੂਹਰਸਹਾਏ , 13 ਨਵੰਬਰ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰੂਹਰਸਹਾਏ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜਾਣਕਾਰੀ ਦਿੰੇਦ ਹੋਏ ਦਰਸ਼ਨ ਸਿੰਘ ਮੋਠਾਵਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨਾਲ ਸਾਰੇ ਮੈਂਬਰ ਮਿਲ ਕੇ ਤਨਦੇਹੀ ਨਾਲ ਸੇਵਾ ਨਿਭਾਵਾਂਗੇ।

Address

Guru Har Sahai
Guru Har Sahai

Alerts

Be the first to know and let us send you an email when wed posts news and promotions. Your email address will not be used for any other purpose, and you can unsubscribe at any time.

Share

Category