HarriesVlogs

HarriesVlogs Welcome to my channel Harries_Vlogs(Youtube,Facebook)

11/06/2025

Suddenly plan Change IPL Match to Shimla Trip #

23/05/2017

Slowly Active

shot on (Preetsukhbir Harpreet Harry )

11/07/2016

ਸਤਿਗੁਰ ਦੇਵੇ ਤਾਂ ਮਿਲੇ ਵਡਿਆਈ ਸਾਨੂੰ
ਮਿਹਰ ਹੋਵੇ ਤਾਂ ਉਦਮ ਵੀ ਕਰੇ ਬੰਦਾ।
ਵੱਡੀ ਰਕਮ ਹੈ ਖਰਚਣੀ ਬੜੀ ਅੌਖੀ
ਰਿਸਕ ਵੀ ਬਹੁਤ ਵੱਡਾ ਹੈ ਡਰੇ ਬੰਦਾ।
ਮੈਕਸੀਕੋ ਤਾਈਂ ਤਾਂ ਕਹਿੰਦੇ ਬਾਈ ਏਅਰ ਜਾਣਾ
ਇਤਬਾਰ ਏਜੰਟਾਂ ਦੇ ਕਹਿਣ ਤੇ ਕਰੇ ਬੰਦਾ।
ਥਾਂ ਥਾਂ ਵਿਕਣਾਂ ਤੇ ਪੈਦਲ ਵੀ ਜਾਣਾ ਪੈਂਦਾ
ਟਰੱਕਾਂ ਬੱਸਾਂ ਤੇ ਬਾਡਰ ਪਾਰ ਕਰੇ ਬੰਦਾ।
ਜੰਗਲ ਪਹਾੜ ਤੇ ਕਿਧਰੇ ਵੈਰਾਨ ਰਸਤਾ
ਸਮੁੰਦਰ ਕਿਸਤੀਆਂ ਵਿਚ ਪਾਰ ਕਰੇ ਬੰਦਾ।
ਕਿਤੇ ਹੋਟਲਾਂ ਵਿਚ ਤੇ ਕਿਤੇ ਜੇਲ ਕੱਟਣੀਂ
ਬਰੈਡ ਚਾਵਲਾਂ ਨਾਲ ਗੁਜਾਰਾ ਕਰੇ ਬੰਦਾ।
ਖਾਤਿਰ ਰੋਜ਼ੀ ਦੀ ਲੰਘਣੇ ਕੱਠਨ ਰਸਤੇ
ਜਿੰਦਗੀ ਮੌਤ ਦੀ ਲੜਾੲੀ ਲੜੇ ਬੰਦਾ।
ਅਾਖਿਰ ਮੈਕਸੀਕੋ ਦਾ ਬਾਡਰ ਪਾਰ ਕਰਕੇ
ਪੈਰ ਅਮਰੀਕਾ ਦੀ ਧਰਤੀ ਤੇ ਧਰੇ ਬੰਦਾ।
ਪਹੁੰਚਦੇ ਸਾਰ ਹੀ ਅੱਗੋਂ ਪੁਲੀਸ ਫੜਦੀ
ਵਕੀਲ ਵੀ ਜੇਲ ਵਿਚ ਜਾ ਕੇ ਕਰੇ ਬੰਦਾ।
ਤੀਹ ਲੱਖ ਲਾ ਅਮਰੀਕਾ ਚੇ ਪਹੁੰਚ ਕੀਤੀ
ਡਾਲਰਾਂ ਵਿੱਚ ਇਥੇ ਬੌਂਡ ਵੀ ਭਰੇ ਬੰਦਾ।
ਖੁਸ਼ੀ ਮਨਾਉਣ ਪਿਛਲੇ ਸ਼ੁਕਰ ਕਰਨ ਰੱਬ ਦਾ
ਅਮਰੀਕਾ ਪਹੁੰਚ ਕੇ ਫੋਨ ਜਾਂ ਕਰੇ ਬੰਦਾ।
ਕਾਰਜ ਸਭਨਾਂ ਦੇ ਸਤਿਗੁਰ ਕਰਨ ਵਾਲਾ
ਪੱਤੜ ਸਭ ਕੁੱਝ ਰਜਾ ਵਿੱਚ ਜਰੇ ਬੰਦਾ।।
Written By: Jagir Singh Pattar

06/07/2016

ਮੌਤ ਦੀ ਟੈਨਸ਼ਨ ਨੀ  # ? ਬਸ ਸਾਰੀ ਉਮਰ ..  #ਯਾਰਾਂ_ਦਾ_ਪਿਆਰ ਚਾਹੀਦਾ.
04/07/2016

ਮੌਤ ਦੀ ਟੈਨਸ਼ਨ ਨੀ # ? ਬਸ ਸਾਰੀ ਉਮਰ .. #ਯਾਰਾਂ_ਦਾ_ਪਿਆਰ ਚਾਹੀਦਾ.

In pic SamarD Singh
13/06/2016

In pic SamarD Singh

02/06/2016

  Photogenic    :p Photoshoot lover
01/06/2016


Photogenic :p
Photoshoot lover

Gurmeet Gora 😎 a rea veer da new trck nxt mnth ji yar amli 2 so dab ke share kreo ji
20/05/2016

Gurmeet Gora 😎 a rea veer da new trck nxt mnth ji yar amli 2 so dab ke share kreo ji

ਨਵੀ ਨਕੋਰ ਫੋਟੋ  ਬੱਬਾ
15/05/2016

ਨਵੀ ਨਕੋਰ ਫੋਟੋ ਬੱਬਾ

Luv
10/05/2016

Luv

Address

Ferozepur
Firozpur
152002

Telephone

+919501482943

Website

Alerts

Be the first to know and let us send you an email when HarriesVlogs posts news and promotions. Your email address will not be used for any other purpose, and you can unsubscribe at any time.

Contact The Business

Send a message to HarriesVlogs:

Share