Sikh Personality & Sikh Couples

Sikh Personality & Sikh Couples Sikh Couples
(297)

27/05/2025

ਪੋਪ ਵੱਲੋਂ ਬੁਲਾਈ ਮੀਟਿੰਗ ਵਿੱਚ ਇੱਕ ਸਿੱਖ ਡਾਕਟਰ ਵੱਲੋਂ ਦਿੱਤੀ ਗਈ ਸਪੀਚ ਸੁਣੋ ਜੀ Listen to the speech given by a Sikh doctor at the meeting called by the Pope. #

🙏🙏🙏🙏🙏
15/11/2024

🙏🙏🙏🙏🙏

Rare photograph of Col Alexander Gardner with Sikh empire soldiers Officers in service of Maharaja Ranjit Singh Alexande...
14/11/2024

Rare photograph of Col Alexander Gardner with Sikh empire soldiers

Officers in service of Maharaja Ranjit Singh
Alexander Haughton Campbell Gardner (Gordana Khan) (1785-1877)
He was Colonel of artillery in the service of Maharaja Ranjit Singh
#
*

भारत के लिए सरदार चैंपियन - पटियाला के हरप्रीत सिंह पिट्टा को थाईलैंड की विश्व पावरलिफ्टिंग चैंपियनशिप में तीन स्वर्ण पद...
14/11/2024

भारत के लिए सरदार चैंपियन - पटियाला के हरप्रीत सिंह पिट्टा को थाईलैंड की विश्व पावरलिफ्टिंग चैंपियनशिप में तीन स्वर्ण पदक जीतने पर हार्दिक बधाई! आपकी उत्कृष्ट उपलब्धि पंजाब और भारत के लिए बहुत गर्व की बात है।

ਥਾਈਲੈਂਡ ਦੀ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਿੰਨ ਗੋਲਡ ਮੈਡਲ ਜਿੱਤਣ ਲਈ ਪਟਿਆਲਾ ਦੇ ਹਰਪ੍ਰੀਤ ਸਿੰਘ ਪਿੱਤਾ ਨੂੰ ਹਾਰਦਿਕ ਵਧਾਈ! ਤੁਹਾਡੀ ਸ਼ਾਨਦਾਰ ਪ੍ਰਾਪਤੀ ਨੇ ਪੰਜਾਬ ਅਤੇ ਭਾਰਤ ਦਾ ਬਹੁਤ ਮਾਣ ਵਧਾਇਆ ਹੈ।
Heartfelt congratulations to Patiala's Harpreet Singh Pitta, for winning three gold medals at Thailand's World Powerlifting Championship! Your outstanding achievement brings immense pride to Punjab and India.

Salute Shote Sardaar saab
02/04/2024

Salute Shote Sardaar saab

ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿ...
01/05/2022

ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿਛਾਈ ਜਾਂਦੀ ਸੀ। ਉਂਜ ਮੰਜੇ ਸਾਰਾ ਦਿਨ ਖਡ਼ੇ ਹੀ ਰੱਖੇ ਜਾਂਦੇ ਸਨ ਤੇ ਰਾਤ ਨੂੰ ਡਾਹੇ ਤੇ ਬਿਛਾਏ ਜਾਂਦੇ ਸਨ। ਬਜ਼ੁਰਗਾਂ ਤੇ ਬਿਮਾਰਾਂ ਤੋਂ ਇਲਾਵਾ ਦਿਨੇ ਮੰਜੇ ਤੇ ਕੋਈ ਨਹੀਂ ਸੀ ਬੈਠਦਾ।ਲੇਟਨਾ ਤਾਂ ਦੂਰ ਦੀ ਗੱਲ ਹੈ। ਬੰਦੇ ਤੁਰਦੇ ਫਿਰਦੇ ਵਾਣ ਵੱਟਦੇ, ਰੱਸੇ ਵੱਟਦੇ ਸਣ ਕੱਢਦੇ, ਟੀਂਡੇ ਚੁਗਦੇ ਯ ਕੋਈ ਹੋਰ ਕੰਮ ਕਰਦੇ ਰਹਿੰਦੇ। ਯ ਦਰੱਖਤਾਂ ਥੱਲੇ ਬੈਠਕੇ ਕੋਈ ਕੰਮ ਕਰਦੇ ਤੇ ਜਿਆਦਾ ਵੇਹਲੇ ਭੁੰਜੇ ਬੈਠਕੇ ਹੀ ਤਾਸ਼ ਯ ਬਾਰਾਂ ਡੀਟੀ ਖੇਡਦੇ। ਤੇ ਔਰਤਾਂ ਰੋਟੀ ਬਨਾਉਣ ਤੋਂ ਲੈਕੇ ਚਰਖਾ ਕਤਣ, ਦਰੀਆਂ ਖੇਸ ਬੁਣਨ, ਅਟੇਰਨ,ਨਾਲੇ ਪੱਖੀਆਂ ਬਣਾਉਣ ਦਾ ਕੰਮ ਜਮੀਨ ਤੇ ਬੈਠਕੇ ਹੀ ਕਰਦੀਆਂ ਸਨ। ਪਿੰਡਾਂ ਸ਼ਹਿਰਾਂ ਵਿੱਚ ਹੱਟੀਆਂ ਵਾਲੇ ਸੇਠ ਵੀ ਭੁੰਜੇ ਹੀ ਬੈਠਦੇ। ਆੜਤੀਆਂ ਦੀਆਂ ਗੱਦੀਆਂ ਵੀ ਥੱਲੇ ਜਮੀਨ ਤੇ ਹੀ ਲੱਗੀਆਂ ਹੁੰਦੀਆਂ ਸਨ। ਕਪੜੇ ਦੀਆਂ ਦੁਕਾਨਾਂ, ਮੁਨੀਆਰੀ ਵਾਲੇ, ਸੁਨਿਆਰੇ ਸਭ ਥੱਲੇ ਜਮੀਨ ਤੇ ਬੈਠਕੇ ਕੰਮ ਕਰਦੇ। ਕੋਈ ਪੁਲਸ ਅਫਸਰ ਯ ਕੋਈ ਵੱਡਾ ਸਰਦਾਰ ਜਦੋ ਆਉਂਦਾ ਤਾਂ ਉਹ ਮੰਜੇ ਤੇ ਬੈਠਦਾ ਤੇ ਬਾਕੀ ਲੋਕ ਭੁੰਜੇ ਜਮੀਨ ਤੇ ਬੈਠਦੇ। ਸਕੂਲਾਂ ਵਿੱਚ ਜੁਆਕ ਜਮੀਨ ਤੇ ਤਪੜਾਂ ਤੇ ਬੈਠਕੇ ਪੜ੍ਹਾਈ ਕਰਦੇ। ਲੋਕ ਜਮੀਨ ਨਾਲ ਜੁੜੇ ਹੋਏ ਸਨ।
ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਲੋਕ ਜਮੀਨ ਤੋਂ ਕੁਰਸੀਆਂ ਤੇ ਆ ਗਏ ਹਨ। ਹੁਣ ਆੜਤੀ, ਹਲਵਾਈ, ਦਵਾਈਆਂ ਵਾਲੇ, ਕਪੜੇ ਵਾਲੇ ਸਭ ਕੁਰਸੀਆਂ ਤੇ ਬੈਠਦੇ ਹਨ। ਤੇ ਗ੍ਰਾਹਕਾਂ ਲਈ ਵੀ ਕੁਰਸੀਆਂ ਰੱਖੀਆਂ ਹੁੰਦੀਆਂ ਹਨ। ਗੱਲ ਕੀ ਮੋਹੱਲੇ ਵਿੱਚ ਗੋਲੀਆਂ ਟੌਫੀਆਂ ਦੀ ਦੁਕਾਨ ਕਰਨ ਵਾਲਾ ਵੀ ਪਹਿਲਾਂ ਕਾਊਂਟਰ ਤੇ ਘੁੰਮਣ ਵਾਲੀ ਕੁਰਸੀ ਦਾ ਪ੍ਰਬੰਧ ਕਰਦਾ ਹੈ। ਮੰਦਿਰ, ਮਸਜਿਦ, ਗੁਰੂਦਵਾਰੇ ਤੇ ਸ਼ਮਸ਼ਾਨ ਘਾਟ ਤੇ ਵੀ ਕੁਰਸੀਆਂ ਦਾ ਪ੍ਰਬੰਧ ਹੁੰਦਾ ਹੈ। ਰੈਲੀਆਂ ਤੇ ਵੀ ਕੁਰਸੀਆਂ ਲਗਵਾਉਣ ਦਾ ਰਿਵਾਜ ਨਹੀਂ ਜਰੂਰੀ ਹੋ ਗਿਆ। ਇੱਕ ਧਰਨੇ ਤੇ ਕੁਰਸੀ ਨਹੀਂ ਪਹੁੰਚੀ ਅਜੇ। ਘਰਾਂ ਵਿੱਚ ਜਿੰਨੇ ਕਮਰੇ ਓੰਨੇ ਡਬਲ ਬੈਡ ਲੱਗ ਗਏ ਹਨ। ਸੁਣਿਆ ਸੀ ਘੋੜਾ ਕਦੇ ਬੈਠਦਾ ਨਹੀਂ। ਜੇ ਉਹ ਬੈਠ ਜਾਵੇ ਤਾਂ ਸਮਝੋ ਉਹ ਬਿਮਾਰ ਹੈ। ਪਹਿਲਾਂ ਲੋਕ ਵੀ ਘੋੜੇ ਵਰਗੇ ਹੁੰਦੇ ਸਨ। ਪਰ ਅੱਜ ਕੱਲ ਬੈੱਡ ਲਗਿਆ ਵੇਖਕੇ ਹਰ ਕੋਈ ਲਿੱਟਣ ਦੀ ਕਰਦਾ ਹੈ। ਬਾਹਰੋਂ ਆਕੇ ਢੂਹੀ ਸਿੱਧੀ ਕਰਨ ਦੀ ਗੱਲ ਕਰਦਾ ਹੈ। ਕਈ ਸੋਫ਼ੇ ਤੇ ਹੀ ਲੇਟ ਜਾਂਦੇ ਹਨ। ਸਕੂਲਾਂ ਕਾਲਜਾਂ ਦੀਆਂ ਅਧਿਆਪਕਾਵਾਂ ਸਟਾਫ ਰੂਮ ਵਿੱਚ ਵਿਛੀ ਦਰੀ ਨੂੰ ਬਿਸਤਰ ਬਣਾ ਲੈਂਦੀਆਂ ਹਨ। ਹੁਣ ਜੁਆਕ ਵੀ ਜਮੀਨ ਤੇ ਨਹੀਂ ਖੇਡਦੇ। ਬਿਸਤਰ ਤੇ ਪਏ ਮੋਬਾਇਲ ਨਾਲ ਖੇਡਦੇ ਹਨ। ਲਗਦਾ ਹੈ ਹੁਣ ਸਾਰੇ ਬਿਮਾਰ ਹਨ ਯ ਬਿਮਾਰੀ ਵੱਲ ਵਧ ਰਹੇ ਹਨ।
ਊਂ ਗੱਲ ਆ ਇੱਕ।

ਚੰਗੀ ਲਗੇ ਤੇ ਅੱਗੇ ਬੇਜ ਦਿਉ

https://youtu.be/KV3JsS76_wY
21/10/2021

https://youtu.be/KV3JsS76_wY

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਨਗਰ ਕੀਰਤਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ।।21-10-2021 ...

Address

Sec 22
Chandigarh

Telephone

+919781919191

Website

Alerts

Be the first to know and let us send you an email when Sikh Personality & Sikh Couples posts news and promotions. Your email address will not be used for any other purpose, and you can unsubscribe at any time.

Share

Category