
08/02/2025
ਮਨੁੱਖਤਾ ਦੀ ਸੇਵਾ ਸਭ ਤੋਂ ਵੱਢੀ ਸੇਵਾ ਦੇ ਸੰਸਥਾਪਕ
ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਜੀ
ਪਹਿਲੀ ਵਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਆ ਰਹੇ ਨੇ
ਇਹ Event ਤੋਂ ਜੁੜੀ ਹੋਈ ਮਾਇਆ
ਸਾਡੇ ਸੁਪਨਿਆ ਦਾ ਹਸਪਤਾਲ
MDSS Hospital ਦੇ ਨਿਰਮਾਣ
ਲਈ ਯੋਗਦਾਨ ਵਲੋ ਦਿੱਤੀ ਜਾਵੇਗੀ
ਤੁਹਾਡਾ ਹਰ ਇਕ ਸ਼ੇਅਰ ਦਾ ਬਹੁਤ ਵੱਡਾ ਯੋਗਦਾਨ ਹੋਏਗਾ
Reetu Sethi ਭੈਣ ਜੀ ਤੇ ਟੀਮ AASTHA the Base of Life ਤੁਹਾਡਾ ਤਹਿ ਦਿਲ ਤੋਂ ਧੰਨਵਾਦ 🙏🏽