Ballarat MELA EST 2019

Ballarat MELA EST 2019 Contact information, map and directions, contact form, opening hours, services, ratings, photos, videos and announcements from Ballarat MELA EST 2019, Event Planner, Ballarat.

05/08/2026
ਅੱਜ   ਦੇ ਪਰਿਵਾਰਕ ਮੇਲੇ ਵਿੱਚ ਰੋਣਕਾ ਲਗਾਵੇਗੀ ਦੋਗਾਣਾ Queen   Akhtar🔥🔥it’s Today Ballarat Mela 2026 🔻𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯...
01/08/2026

ਅੱਜ ਦੇ ਪਰਿਵਾਰਕ ਮੇਲੇ ਵਿੱਚ ਰੋਣਕਾ ਲਗਾਵੇਗੀ ਦੋਗਾਣਾ Queen Akhtar

🔥🔥it’s Today
Ballarat Mela 2026

🔻𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯𝐞𝐧𝐭𝐬 𝐂𝐞𝐧𝐭𝐫𝐞 ਵਿਖੇ ਲੱਗੇਗਾ ਵਿਸ਼ਾਲ ਪਰਿਵਾਰਕ ਮੇਲਾ!

𝗧𝗜𝗠𝗘 🕐 𝟏𝐩𝐦 #𝑭𝒂𝒎𝒊𝒍𝒚 𝑬𝒗𝒆𝒏𝒕

🎫𝗙𝗼𝗿 𝗧𝗶𝗰𝗸𝗲𝘁𝘀 𝗕𝗼𝗼𝗸𝗶𝗻𝗴:
https://www.premiertickets.co/event/ballarat-mela-2026-live-with-gurlej-akhtar/

ਕੱਲ ਨੂੰ 𝐁𝐀𝐋𝐋𝐀𝐑𝐀𝐓 ਮੇਲੇ ’ਚ ਆਪਣੀ ਕਲਾ ਦੇ ਜੌਹਰ ਵਿਖਾਉਣਗੇ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ!🔻 2 ਅਗਸਤ ਨੂੰ 𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯...
01/08/2026

ਕੱਲ ਨੂੰ 𝐁𝐀𝐋𝐋𝐀𝐑𝐀𝐓 ਮੇਲੇ ’ਚ ਆਪਣੀ ਕਲਾ ਦੇ ਜੌਹਰ ਵਿਖਾਉਣਗੇ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ!

🔻 2 ਅਗਸਤ ਨੂੰ 𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯𝐞𝐧𝐭𝐬 𝐂𝐞𝐧𝐭𝐫𝐞 ਵਿਖੇ ਲੱਗੇਗਾ ਵਿਸ਼ਾਲ ਪਰਿਵਾਰਕ ਮੇਲਾ!

𝗧𝗜𝗠𝗘 🕐 𝟏𝐩𝐦 #𝑭𝒂𝒎𝒊𝒍𝒚 𝑬𝒗𝒆𝒏𝒕

🎫𝗙𝗼𝗿 𝗧𝗶𝗰𝗸𝗲𝘁𝘀 𝗕𝗼𝗼𝗸𝗶𝗻𝗴:
https://www.premiertickets.co/event/ballarat-mela-2026-live-with-gurlej-akhtar/

31/07/2026
30/07/2026

🔻 𝐁𝐀𝐋𝐋𝐀𝐑𝐀𝐓 ਮੇਲੇ ’ਚ ਆਪਣੀ ਕਲਾ ਦੇ ਜੌਹਰ ਵਿਖਾਉਣਗੇ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ!

🔻 2 ਅਗਸਤ ਨੂੰ 𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯𝐞𝐧𝐭𝐬 𝐂𝐞𝐧𝐭𝐫𝐞 ਵਿਖੇ ਲੱਗੇਗਾ ਵਿਸ਼ਾਲ ਪਰਿਵਾਰਕ ਮੇਲਾ!

🔻 ਵਿਰਾਸਤ-ਏ-ਪੰਜਾਬ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ ਵਿਸ਼ਾਲ ਸੱਭਿਆਚਾਰਕ ਸਮਾਗਮ!

✍️ ਮੈਲਬੌਰਨ – ਖੁਸ਼ਪ੍ਰੀਤ ਸਿੰਘ ਸੁਨਾਮ

🔷ਵਿਕਟੋਰੀਆ ਦੇ ਖੇਤਰੀ ਸ਼ਹਿਰ 𝐁𝐚𝐥𝐥𝐚𝐫𝐚𝐭 ਵਿਖੇ 2 ਅਗਸਤ ਨੂੰ ਹੋਣ ਜਾ ਰਹੇ 𝐁𝐚𝐥𝐥𝐚𝐫𝐚𝐭 𝐌𝐞𝐥𝐚 𝟐𝟎𝟐𝟔 ਦੀਆਂ ਤਿਆਰੀਆਂ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਵਿਰਾਸਤ-ਏ-ਪੰਜਾਬ ਸੰਸਥਾ ਵੱਲੋਂ 𝐁𝐚𝐥𝐥𝐚𝐫𝐚𝐭 𝐒𝐡𝐨𝐰𝐠𝐫𝐨𝐮𝐧𝐝𝐬 & 𝐄𝐯𝐞𝐧𝐭𝐬 𝐂𝐞𝐧𝐭𝐫𝐞 ਵਿਖੇ ਕਰਵਾਏ ਜਾ ਰਹੇ ਇਸ ਵਿਸ਼ਾਲ ਪਰਿਵਾਰਕ ਮੇਲੇ ਵਿੱਚ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕ ਜੋੜੀ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਣਗੇ ਅਤੇ ਇਸ ਤੋਂ ਇਲਾਵਾ ਸੱਭਿਆਚਾਰਕ ਵੰਨਗੀਆਂ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ।
🔷ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਮੇਲੇ ਨੂੰ ਭਰਵਾਂ ਸਮਰਥਨ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੇਲੇ ਦੇ ਮੁੱਖ ਪ੍ਰਬੰਧਕਾਂ ਰਮਨ ਮਾਰੂਪੁਰ, ਅਮ੍ਰਿਤ ਖਿੰਡਾ, ਪ੍ਰੀਤ ਖਿੰਡਾ ਅਤੇ ਨੀਰਜ ਨੇ ਦੱਸਿਆ ਕਿ Ballarat Mela ਇਸ ਸਾਲ ਆਪਣੇ ਲਗਾਤਾਰ ਅੱਠਵੇਂ ਸਾਲ ਵਿੱਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈਚਾਰੇ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤੇ ਮੇਲੇ ਦੀ ਸ਼ੁਰੂਆਤ ਦੁਪਹਿਰ 1:00 ਵਜੇ ਹੋਵੇਗੀ ਅਤੇ ਹਰ ਉਮਰ ਵਰਗ ਲਈ ਵਿਸ਼ੇਸ਼ ਆਕਰਸ਼ਣ ਰੱਖੇ ਗਏ ਹਨ।ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਗਮ ਪੰਜਾਬੀ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਪਰਿਵਾਰਕ ਮਨੋਰੰਜਨ ਦਾ ਸ਼ਾਨਦਾਰ ਸੁਮੇਲ ਸਾਬਤ ਹੋਵੇਗਾ।
Virasat E Punjab - Ballarat
Virasati Punjabi School Geelong
Punjabi Swag Geelong Inc

Address

Ballarat, VIC
3350

Website

Alerts

Be the first to know and let us send you an email when Ballarat MELA EST 2019 posts news and promotions. Your email address will not be used for any other purpose, and you can unsubscribe at any time.

Shortcuts

Share

Category