Jaswinder Live PB34

Jaswinder Live PB34 Contact information, map and directions, contact form, opening hours, services, ratings, photos, videos and announcements from Jaswinder Live PB34, Sports Promoter, Nabha.

ਤਲਬ ਕਰਨ ਤੋਂ ਬਾਅਦ CM ਦਾ ਬਿਆਨ
07/01/2026

ਤਲਬ ਕਰਨ ਤੋਂ ਬਾਅਦ CM ਦਾ ਬਿਆਨ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ CM ਨੂੰ ਤਲਬ ਕਰਨ ਤੇ ਪਹਿਲਾਂ ਅਧਿਕਾਰਤ ਬਿਆਨ ਮਾਮਲਾ ਗੁਰੂ ਦੀ ਗੋਲਕ ਤੇ ਵਾਰ ਵਾਰ ਟਿੱਪਣੀ ਕਰਨਾ ਤੇ ਕੋਈ ਇਤਰਾਜਯੋ...
05/01/2026

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ CM ਨੂੰ ਤਲਬ ਕਰਨ ਤੇ ਪਹਿਲਾਂ ਅਧਿਕਾਰਤ ਬਿਆਨ ਮਾਮਲਾ ਗੁਰੂ ਦੀ ਗੋਲਕ ਤੇ ਵਾਰ ਵਾਰ ਟਿੱਪਣੀ ਕਰਨਾ ਤੇ ਕੋਈ ਇਤਰਾਜਯੋਗ ਵੀਡੀਓ ਦਾ ਮਾਮਲਾ

17/12/2025

ਮਾਨਸਾ ਵਿੱਚ ਜਿੱਥੇ ਆਪ ਹਾਰ ਗਈ ਹੈ,ਉਨ੍ਹਾਂ ਕਈ ਜਿਲ੍ਹਾ ਪ੍ਰੀਸ਼ਦਾਂ ਦਾ ਨਤੀਜਾ ਜਾਣ ਬੁੱਝ ਕੇ ਰੋਕਿਆ ਗਿਆ ਹੈ। ਪ੍ਰਜਾਈਡਿੰਗ ਅਫਸਰ ਤੇ ਪ੍ਰਸ਼ਾਸ਼ਨ ਨੂੰ ਵਿਧਾਇਕ ਵੱਲੋਂ ਧਮਕਾਇਆ ਜਾ ਰਿਹੈ

11 ਵਜੇ ਬਾਦਲ ਪਿੰਡ ‘ਚ ਆਪ ਦੇ ਬੂਥ ਦੀ ਖੂਬਸੂਰਤ ਤਸਵੀਰ। ਦੋ ਬੰਦੇ, ਦੋ ਝਾੜੂ, ਦੋ ਬੋਕਰਾਂ
14/12/2025

11 ਵਜੇ ਬਾਦਲ ਪਿੰਡ ‘ਚ ਆਪ ਦੇ ਬੂਥ ਦੀ ਖੂਬਸੂਰਤ ਤਸਵੀਰ।
ਦੋ ਬੰਦੇ, ਦੋ ਝਾੜੂ, ਦੋ ਬੋਕਰਾਂ

ਫਲ ਮਿਹਨਤਾਂ ਨੂੰ ਹੀ ਲੱਗਦੇ ਹੁੰਦੇ ਆ...
14/12/2025

ਫਲ ਮਿਹਨਤਾਂ ਨੂੰ ਹੀ ਲੱਗਦੇ ਹੁੰਦੇ ਆ...

♥️ਆਹ "ਬਜ਼ੁਰਗ ਬੇਬੇ-ਬਾਪੂ" ਨੇ ਆਪਣੇ "ਗਵਾਂਢ" ਵਿੱਚ ਰਹਿੰਦੀ "ਧੀ ਦੇ ਵਿਆਹ" ਵਿੱਚ "2 ਤੋਲੇ ਦੀ ਸੋਨੇ ਦੀ ਚੇਨ" ਪਾਈ ਕਹਿੰਦੇ "ਨਿੱਕੀ ਜਿਹੀ" ਹੁ...
13/12/2025

♥️ਆਹ "ਬਜ਼ੁਰਗ ਬੇਬੇ-ਬਾਪੂ" ਨੇ ਆਪਣੇ "ਗਵਾਂਢ" ਵਿੱਚ ਰਹਿੰਦੀ "ਧੀ ਦੇ ਵਿਆਹ" ਵਿੱਚ "2 ਤੋਲੇ ਦੀ ਸੋਨੇ ਦੀ ਚੇਨ" ਪਾਈ ਕਹਿੰਦੇ "ਨਿੱਕੀ ਜਿਹੀ" ਹੁੰਦੀ ਸੀ ਜਦੋਂ ਸਾਡੇ "ਘਰ" ਆ ਕੇ "ਖੇਡਦੀ ਹੁੰਦੀ" ਸੀ ਤੇ ਸਾਡੇ ਕੋਈ "ਧੀ ਨਹੀਂ" ਹੈ ਤੇ ਅਸੀਂ ਇਸ ਨੂੰ ਆਪਣੀ "ਧੀ" ਮੰਨਦੇ ਹਾਂ। "ਬੇਬੇ" ਨਾਲੇ ਤਾਂ "ਵਿਉਹਤਾ ਕੁੜੀ" ਨੂੰ "ਚੁੱਪ ਕਰਾਈ" ਜਾਵੇ ਨਾਲੇ ਕਹੀ ਜਾਵੇ "ਪੁੱਤ ਤੇਰੇ ਦੋ ਮਾਵਾਂ ਦੋ ਪਿਓ ਐ ਤੂੰ ਕਿਉਂ ਰੋਈ ਜਾਂਦੀ ਐ" ਹੈ ਕਮਲੀ ਅਸੀਂ "ਸੋਨੇ ਚ ਮੜ ਦਿਆਂਗੇ ਆਵਦੀ ਗੁੱਡੀ ਨੂੰ"।
ਆਪ "ਮੋਹ ਪਿਆਰ" ਦੀਆਂ "ਤੰਦਾਂ" ਸਿਰਫ "ਪਿੰਡਾਂ ਵਾਲੇ ਲੋਕਾਂ" ਦੇ "ਹਿੱਸੇ" ਆਈਆਂ ਸ਼ਹਿਰਾਂ ਵਿੱਚ ਤਾਂ ਲੋਕਾਂ ਨੂੰ "ਆਂਢ ਗੁਆਂਡ" ਦੀ "ਸਾਰ ਨਹੀਂ ਹੁੰਦੀ"
゚viralfbreelsfypシ゚viral

ਲਓ ਜੀ ਕਰਤਾ ਐਲਾਨ ਪਿੰਡ ਦੋਦਾ ਦੇ ਆਹ ਗਲੀ ਨਿਵਾਸੀਆਂ ਆਲ਼ਿਆਂ ਨੇ ,ਕਹਿੰਦੇ ਨੋ ਐਂਟਰੀ ਬਾਈ ਜੀ ।।।
12/12/2025

ਲਓ ਜੀ ਕਰਤਾ ਐਲਾਨ ਪਿੰਡ ਦੋਦਾ ਦੇ ਆਹ ਗਲੀ ਨਿਵਾਸੀਆਂ ਆਲ਼ਿਆਂ ਨੇ ,ਕਹਿੰਦੇ ਨੋ ਐਂਟਰੀ ਬਾਈ ਜੀ ।।।

ਸਰਕਾਰੀ ਹੈਲੀਕਾਪਟਰ ਦੀ ਐਨੀ ਰੇਲ ਕਿਸਨੇ ਬਣਾ ਰੱਖੀ ? ਮੁੱਖਮੰਤਰੀ ਸਾਹਿਬ ਤਾਂ ਜਪਾਨ -ਕੋਰੀਆ ਦੇ ਦੌਰੇ 'ਤੇ ਹਨ !! 1 ਦਸੰਬਰ ਤੋਂ ਮੁੱਖਮੰਤਰੀ ਸਾਹ...
09/12/2025

ਸਰਕਾਰੀ ਹੈਲੀਕਾਪਟਰ ਦੀ ਐਨੀ ਰੇਲ ਕਿਸਨੇ ਬਣਾ ਰੱਖੀ ? ਮੁੱਖਮੰਤਰੀ ਸਾਹਿਬ ਤਾਂ ਜਪਾਨ -ਕੋਰੀਆ ਦੇ ਦੌਰੇ 'ਤੇ ਹਨ !!

1 ਦਸੰਬਰ ਤੋਂ ਮੁੱਖਮੰਤਰੀ ਸਾਹਿਬ ਜਪਾਨ ਅਤੇ ਸਾਊਥ ਕੋਰੀਆ ਦੇ ਲੰਮੇ ਦੌਰੇ 'ਤੇ ਗਏ ਹਨ। ਜਿੱਥੋਂ ਹਰ ਵਾਰ ਦੀ ਤਰ੍ਹਾਂ ਗੱਲਾਂ ਦੇ ਕੜਾਹ ਤੋਂ ਬਿਣਾਂ ਕੁਝ ਨੀ ਮਿਲਣਾ। ਪਰ ਗੱਲ ਇਹ ਹੈ ਕਿ ਉਨ੍ਹਾਂ ਦੇ ਗਏ ਮਗਰੋਂ ਵੀ ਸਰਕਾਰੀ ਹੈਲੀਕਾਟਰ ਹਰ ਰੋਜ ਕਈ ਕਈ ਵਾਰ ਉੱਡ ਰਿਹਾ ਹੈ, ਚੰਡੀਗੜ੍ਹ ਵਿੱਚ ਵੀ ਐਧਰ ਤੋਂ ਉਧਰ ਜਾਣ ਲਈ ਹੈਲੀਕਾਪਟਰ ਵਰਤਿਆ ਜਾ ਰਿਹਾ ਹੈ। ਜੇ ਸਿਰਫ ਕੱਲ੍ਹ 8 ਦਸੰਬਰ ਦੀ ਗੱਲ ਕਰੀਏ ਤਾਂ ਕਈ ਵਾਰੀ ਹੈਲੀਕਾਪਟਰ ਚੰਡੀਗੜ੍ਹ 'ਚ ਹੀ ਉੱਡਿਆ ਐਧਰ ਤੋਂ ਉਧਰ ਜਾਣ ਲਈ, ਫੇਰ ਅੰਮ੍ਰਿਤਸਰ ਲਈ ਉੱਡਿਆ , ਫੇਰ ਵਾਪਿਸ ਚੰਡੀਗੜ੍ਹ ਆਇਆ। ਮਤਲਬ ਇੱਕੋ ਦਿਨ ਚ ਕਈ ਵਾਰੀ ਉੱਡਿਆ ਉਹ ਵੀ ਮੁੱਖਮੰਤਰੀ ਦੀ ਗੈਰ ਹਾਜਰੀ ਵਿੱਚ।

ਸਵਾਲ ਵੱਡਾ ਹੈ ਕਿ ਮੁੱਖਮੰਤਰੀ ਦੀ ਗੈਰ ਹਾਜਰੂ ਵਿੱਚ ਸਰਕਾਰੀ ਹੈਲੀਕਾਪਟਰ ਦਾ ਗੱਡਾ ਕਿਸਨੇ ਬਣਾ ਰੱਖਿਆ ?

ਕੱਲ ਸ਼ਾਮੀ ਬਹੁਤ ਵੱਡਾ ਕਹਿਰ ਵਾਪਰਿਆ ਜਲਾਲਾਬਾਦ ਵਿਚ ਇਕੋ ਘਰੋਂ 3 ਲਾਸ਼ਾ ਨਿਕਲੀਆ ਤੇ ਸੇਵਾ ਬੱਲ ਰਿਹਾ , ਸਾਰਾ ਘਰ ਤਬਾਹ ਹੋ ਗਿਆ, ਸਾਡਾ ਵੀਰ ਬਲਵਿ...
09/12/2025

ਕੱਲ ਸ਼ਾਮੀ ਬਹੁਤ ਵੱਡਾ ਕਹਿਰ ਵਾਪਰਿਆ ਜਲਾਲਾਬਾਦ ਵਿਚ ਇਕੋ ਘਰੋਂ 3 ਲਾਸ਼ਾ ਨਿਕਲੀਆ ਤੇ ਸੇਵਾ ਬੱਲ ਰਿਹਾ , ਸਾਰਾ ਘਰ ਤਬਾਹ ਹੋ ਗਿਆ, ਸਾਡਾ ਵੀਰ ਬਲਵਿੰਦਰ ਸਿੰਘ ਮੁਜੈਈਦੀਆਂ ,ਓਹਨਾ ਦੇ ਧਰਮ ਪਤਨੀ ਮਨਜੀਤ ਕੌਰ ,ਤੇ ਮਾਤਾ ਜੀ ਦੁਰਗੋ ਬਾਈ ਸੜਕ ਹਾਦਸੇ ਚ ਨਹੀਂ ਰਹੇ , ਦੋ ਬੱਚੇ ਇਕ ਬੇਟਾ 12 ਸਾਲ ਬੇਟੀ 9 ਸਾਲ ਵੀਰ ਗੰਭੀਰ ਜਖਮੀ ਬਠਿੰਡਾ Aiims ਚ ਦਾਖਿਲ
ਜਦ ਵੀ ਪਤਾ ਲਗਿਆ ਕੇ ਇਸ ਦੁਨੀਆਂ ਤੇ ਸਾਡਾ ਮਾਂ ਬਾਪ ਨਹੀਂ ਸਾਡੀ ਦਾਦੀ ਇਸ ਦੁਨੀਆਂ ਤੇ ਨਹੀਂ ਰਹੇ , ਕਿ ਬੀਤੇ ਗੀ ਓਹਨਾ ਮਾਸੂਮ ਬੱਚਿਆਂ ਤੇ ..
ਕਿਹਨੂੰ ਗਿਲ੍ਹਾ ਕਿਹਨੂੰ ਉਲਾਭਾ ਦੇਇਏ ਰੱਬਾ ਇੰਨਾ ਵੱਡਾ ਕਹਿਰ
ਤੈਨੂੰ ਰੱਤਾਂ ਵੀ ਸੀ ਨਹੀਂ ਆਈ .......

ਪੰਜਾਬ ਦੀ ਈਮਾਨਦਾਰ ਸਰਕਾਰ ਨੂੰ ਦਸਣਾ ਪੇ ਰਿਹਾ , ਕੇ ਇਹ ਸੜਕ ਅਸੀ ਬਣਵਾਈ ਹੈ,   ਲਾਹਨਤ ਇਹੋ ਜਿਹੀ ਇਮਾਨਦਾਰੀ ਦੀ ਜਿਹੜੀ ਦੱਸਣੀ ਪਵੇ ਲੋਕਾ ਨੂੰ,...
06/12/2025

ਪੰਜਾਬ ਦੀ ਈਮਾਨਦਾਰ ਸਰਕਾਰ ਨੂੰ ਦਸਣਾ ਪੇ ਰਿਹਾ , ਕੇ ਇਹ ਸੜਕ ਅਸੀ ਬਣਵਾਈ ਹੈ,
ਲਾਹਨਤ ਇਹੋ ਜਿਹੀ ਇਮਾਨਦਾਰੀ ਦੀ ਜਿਹੜੀ ਦੱਸਣੀ ਪਵੇ ਲੋਕਾ ਨੂੰ,
ਇਕ ਹਾਸਾ ਵੀ ਆ ਰਿਹਾ ਤੇ ਇਕ ਦੁੱਖ ਵੀ ਹੋ ਰਿਹਾ ਕਦੇ ਇਹੋ ਜਿਹੀਆਂ ਸਰਕਾਰਾਂ ਨਹੀਂ ਦੇਖੀਆ,
#ਪੰਜਾਬ — at Punjab.

04/12/2025

MP ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲਣੀ ਚਾਹੀਦੀ ?

03/12/2025

ਮਨੋਰੰਜਨ ਜਗਤ ਤੋ ਇੱਕ ਹੋਰ ਮੰਦਭਾਗੀ ਖ਼ਬਰ ਅਦਾਕਾਰ Mani Kular ਦਾ ਹੋਇਆ ਦਿਹਾਤ

Address

Nabha
147201

Website

Alerts

Be the first to know and let us send you an email when Jaswinder Live PB34 posts news and promotions. Your email address will not be used for any other purpose, and you can unsubscribe at any time.

Share