
15/03/2025
“ਨਵੇਂ ਸਾਲ ਦੀਆੰ ਵਧਾਈਆਂ! ☀️✨ ਪੰਜਾਬੀ ਨਵੇਂ ਸਾਲ ਦੀ ਸ਼ੁਰੂਆਤ ਸਾਡੇ ਲਈ ਖੁਸ਼ਹਾਲੀ, ਸ਼ਾਂਤੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ। ਸਾਡੀ ਸਾਂਝੀ ਵਿਰਾਸਤ ਤੇ ਰੰਗ ਬਹਾਰ ਨੂੰ ਮਨਾਉਂਦੇ ਹੋਏ, ਆਓ ਨਵੇਂ ਉੱਤਸਾਹ ਨਾਲ ਆਗੇ ਵਧੀਏ!
ਨਵੇਂ ਸਾਲ ਦਿਆਂ ਲੱਖ-ਲੱਖ ਵਧਾਈਆਂ! ❤️🙏 #ਚੜ੍ਹਦੀਕਲਾ #ਵਿਰਾਸਤ”